ਏ.ਐੇਸ ਆਈ ਰਜਿੰਦਰ ਸਿੰਘ ਔਲਖ ਨੂੰ ਸਦਮਾ, ਪਿਤਾ ਦਾ ਸਵਰਗਵਾਸ
ਏ.ਐੇਸ ਆਈ ਰਜਿੰਦਰ ਸਿੰਘ ਔਲਖ ਨੂੰ ਸਦਮਾ ਪਿਤਾ ਸਵਰਗਵਾਸ
Publish Date: Mon, 05 Jan 2026 04:38 PM (IST)
Updated Date: Mon, 05 Jan 2026 04:41 PM (IST)
ਫੋਟੋ 5ਪੀਟੀਐਲ: 2 ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ ਬਲਬੇੜ੍ਹਾ : ਨੇੜਲੇ ਪਿੰਡ ਨੋਗਾਵਾ ਦੇ ਏ.ਐੇਸ ਆਈ ਰਜਿੰਦਰ ਸਿੰਘ ਔਲਖ ਨੂੰ ਪਿਤਾ ਦਿਲਬਾਗ ਸਿੰਘ ਅੋਲਖ (75) ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਾਰਨ ਸਮੁੱਚੇ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ। ਮਰਹੂਮ ਦਿਲਬਾਗ ਸਿੰਘ ਔਲਖ ਦੀ ਅੰਤਿਮ ਅਰਦਾਸ ਪਿੰਡ ਨੌਗਾਵਾਂ ਗੁਰਦੁਆਰਾ ਸਾਹਿਬ ਵਿਖੇ 11 ਜਨਵਰੀ ਦੁਪਿਹਰ 12 ਤੋਂ 1 ਵਜੇ ਦਰਮਿਆਨ ਹੋਵੇਗੀ ਹੋਵੇਗੀ।