ਚੌਂਕੀ ਇੰਚਾਰਜ਼ ਰਾਮਕਰਨ ਸਿੰਘ ਨੂੰ ਕੀਤਾ ਸਨਮਾਨਿਤ
ਚੌਂਕੀ ਇੰਚਾਰਜ਼ ਰਾਮਕਰਨ ਸਿੰਘ ਨੂੰ ਕੀਤਾ ਸਨਮਾਨਿਤ
Publish Date: Sun, 01 Feb 2026 06:22 PM (IST)
Updated Date: Sun, 01 Feb 2026 06:25 PM (IST)
ਫੋਟੋ 1ਪੀਟੀਐਲ: 33 ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ ਬਲਬੇੜ੍ਹਾ : ਹਲਕਾ ਸਨੌਰ ਵਿਖੇ ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਂਕੀ ਬਲਬੇੜਾ ਵਿਖੇ ਨਵ ਨਿਜੁਕਤ ਚੌਂਕੀ ਇੰਚਾਰਜ਼ ਰਾਮਕਰਨ ਸਿੰਘ ਨੂੰ ਅਹੁਦਾ ਸੰਭਾਲਣ ਤੇ ਕੁਲਵੰਤ ਸਿੰਘ ਸਰਪੰਚ ਬਲਬੇੜ੍ਹਾ,ਜਸਪਾਲ ਸਿੰਘ ਸਰਪੰਚ ਜਾਫਰਪੁਰ ਅਤੇ ਕੁਲਦੀਪ ਸਿੰਘ ਪੰਚਾਇਤ ਮੈਂਬਰ ਬਲਬੇੜ੍ਹਾ ਵੱਲੋਂ ਫੁੱਲਾ ਦਾ ਬੁੱਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।