ਫ਼ੋਟੋ ਕੈਪਸਨ
ਫ਼ੋਟੋ ਕੈਪਸਨ ਫ਼ੋਟੋ ਕੈਪਸਨ
Publish Date: Sun, 15 Mar 2026 04:32 PM (IST)
Updated Date: Mon, 16 Mar 2026 04:04 AM (IST)
ਫੋਟੋ–20 ਕੈਪਸ਼ਨ–ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਹਲਕਾ ਸੁਨਾਮ ਊਧਮ ਸਿੰਘ ਵਾਲ਼ਾ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਧੀਮਾਨ ਨੇ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ ਮੱਥਾ ਟੇਕਿਆ ਅਤੇ ਨਗਰ ਕੀਰਤਨ ਦੌਰਾਨ ਵੀ ਹਾਜ਼ਰੀ ਭਰੀ।ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਜਸਵਿੰਦਰ ਸਿੰਘ ਧੀਮਾਨ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਕੌਂਸਲਰ ਬੱਬੂ ਚੀਮਾ,ਸੋਨੀ ਮਾਨ,ਬਲਵੰਤ ਚੀਮਾ,ਜੱਸ ਸ਼ੇਰੋਂ,ਲਖਵਿੰਦਰ ਚੀਮਾ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੀ ਮੌਜੂਦ ਸਨ।