ਪਟੇਲ ਕਾਲਜ ਵਿਖੇ ਵਿਸ਼ਵ ਲੇਖਕ ਦਿਵਸ ਮਨਾਇਆ
ਪਟੇਲ ਕਾਲਜ ਵਿਖੇ ਵਿਸ਼ਵ ਲੇਖਕ ਦਿਵਸ ਮਨਾਇਆ
Publish Date: Fri, 06 Mar 2026 06:00 PM (IST)
Updated Date: Fri, 06 Mar 2026 06:03 PM (IST)

ਫੋਟੋ 6ਪੀਟੀਐਲ: 19 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਕਾਲਜ ਰਾਜਪੁਰਾ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਕਨਵੀਨਰ ਅਤੇ ਵਿਭਾਗ ਮੁਖੀ ਪ੍ਰੋ. ਚੀਨਾ ਚਾਵਲਾ ਦੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਨੇ ਵਿਸ਼ਵ ਲੇਖਕ ਦਿਵਸ ਵਿਸ਼ਾ ਵਿਜ਼ਨ ਐਂਡ ਵੌਇਸ ਇੱਕ ਭਾਸ਼ਣ ਅਤੇ ਹਵਾਲਾ ਲੇਖਣ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੀ ਜਜਮੈਂਟ ਪ੍ਰੋ. ਚੀਨਾ ਚਾਵਲਾ ਨੇ ਕੀਤਾ। ਜਿਸ ਵਿੱਚ ਅਰਸ਼ਪ੍ਰੀਤ ਕੌਰ ਅਤੇ ਮੀਨਲ ਨੇ ਪਹਿਲਾ ਸਥਾਨ , ਸਹਿਜਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਿਖਿਲ ਨੂੰ ਹੌਸਲਾ ਇਨਾਮ ਮਿਲਿਆ। ਲੈਜੈਂਡਸ ਆਫ਼ ਦ ਲੈਜੈਂਡਸ ਸਿਰਲੇਖ ਵਾਲੇ ਲੇਖਣ ਮੁਕਾਬਲੇ ਵਿਚ ਵਿਦਿਆਰਥੀਆਂ ਨੂੰ ਇੱਕ ਕਵਿਤਾ ਜਾਂ ਨਾਵਲ ਵਿੱਚੋਂ ਸਲੋਗਨ ਮੁਕਾਬਲੇ ਵਿੱਚ ਜੱਜਮੈਂਟ ਡਾ. ਗੀਤੂ ਗੁਡਵਾਨੀ ਅਤੇ ਡਾ. ਮਿੰਕੀ ਓਬਰਾਏ ਨੇ ਨਿਭਾਈ। ਜਿਸ ਵਿਚ ਮੀਨਲ ਨੇ ਪਹਿਲਾ ਸਥਾਨ, ਅਰਸ਼ਦੀਪ ਅਤੇ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸਾਕਸ਼ੀ ਅਤੇ ਧ੍ਰਿਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਯਸ਼ਿਕਾ ਆਹੂਜਾ ਅਤੇ ਅਰਸ਼ਿਤਾ ਸ਼ਰਮਾ ਨੂੰ ਹੌਸਲਾ ਇਨਾਮ ਮਿਲੇ। ਇਸ ਪ੍ਰੋਗਰਾਮ ਵਿੱਚ ਡਾ. ਵੰਦਨਾ ਗੁਪਤਾ, ਡਾ. ਜੈਦੀਪ ਸਿੰਘ, ਡਾ. ਸ਼ੇਰ ਸਿੰਘ, ਡਾ. ਮਨਦੀਪ ਸਿੰਘ, ਡਾ. ਗੁਰਜਿੰਦਰ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਦਲਜੀਤ ਸਿੰਘ, ਡਾ. ਗੁਰਿੰਦਰ ਸਿੰਘ, ਡਾ. ਤਰਨਜੀਤ ਸਿੰਘ, ਪ੍ਰੋ. ਰਾਜਨ ਸ਼ਰਮਾ, ਡਾ. ਦਲਵੀਰ ਕੌਰ, ਡਾ. ਜਸਨੀਤ ਕੌਰ, ਡਾ. ਤਰੰਗ ਗੁਪਤਾ, ਡਾ. ਨੀਰਜ ਬਾਲਾ, ਡਾ. ਰਜਨੀ, ਪ੍ਰੋ. ਸੰਦੀਪ ਕੌਰ, ਪ੍ਰੋ. ਸਤਵਿੰਦਰ, ਪ੍ਰੋ. ਮਨਦੀਪ ਕੌਰ, ਡਾ. ਹਰਜਿੰਦਰ ਕੌਰ, ਡਾ. ਪਵਨਦੀਪ ਕੌਰ, ਡਾ. ਦੀਪਿਕਾ ਸ਼ਾਰਦਾ, ਪ੍ਰੋ. ਮਮਤਾ, ਪਖੋ ਪਵਨਦੀਪ ਕੌਰ, ਡਾ. ਅਮਿਤਾ ਕੌਸ਼ਲ, ਪ੍ਰੋ. ਭਾਵਨਾ, ਪ੍ਰੋ. ਦੀਪਿਕਾ ਕਥੂਰੀਆ, ਪ੍ਰੋ. ਦੀਪਿਕਾ ਰਾਣੀ, ਪ੍ਰੋ. ਪ੍ਰਿਆ ਅਤੇ ਪ੍ਰੋ. ਰਿਤੂ ਦਾਵੜਾ ਸ਼ਾਮਲ ਸਨ।