ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਆਨੰਦ ਕਾਰਜ ਕਰਵਾਏ
ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਆਨੰਦ ਕਾਰਜ ਕਰਵਾਏ
Publish Date: Sat, 28 Feb 2026 06:08 PM (IST)
Updated Date: Sat, 28 Feb 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਹਿਕਾਰ ਭਾਰਤੀ ਪੰਜਾਬ ਅਤੇ ਸਰਵ ਧਰਮ ਸੇਵਾ ਸੰਗਠਨ ਦੇ ਸਹਿਯੋਗ ਨਾਲ 6 ਲੋੜਵੰਦ ਪਰਿਵਾਰ ਦੇ ਬੱਚਿਆਂ ਦੇ ਆਨੰਦ ਕਾਰਜ ਇਨਾਯਤ ਗਰੁੱਪ ਅਤੇ ਹਨੀ ਜਫਰਪੁਰ ਦੇ ਸਹਿਯੋਗ ਨਾਲ ਕਰਵਾਏ ਗਏ। ਜਿਸ ਵਿੱਚ ਸਹਿਕਾਰ ਭਾਰਤੀ ਪਟਿਆਲਾ ਦੀ ਪੂਰੀ ਟੀਮ ਹਾਜਿਰ ਰਹੀ ਅਤੇ ਇਸ ਕਾਰਜ ਨੂੰ ਸੰਪੂਰਨ ਕਰਨ ਦੇ ਵਿੱਚ ਸਹਿਯੋਗ ਦਿੱਤਾ। ਜਗਜੀਵਨ ਸਿੰਘ ਜੱਗੀ ਨੇ ਕਿਹਾ ਸਹਿਕਾਰੀ ਭਾਰਤ ਪੰਜਾਬ ਤੇ ਸਰਵ ਧਰਮ ਸੇਵਾ ਸੰਗਠਨ ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤਤਪਰ ਹੈ।