ਮਾਰਕੀਟ ਡਕਾਲਾ ਦਾ ਗੋਇਲ ਨੂੰ ਚੁਣਿਆ ਪ੍ਰਧਾਨ
ਮਾਰਕਿਟ ਡਕਾਲਾ ਦਾ ਗੋਇਲ ਨੂੰ ਚੁਣਿਆ ਪ੍ਰਧਾਨ
Publish Date: Sun, 08 Mar 2026 04:59 PM (IST)
Updated Date: Sun, 08 Mar 2026 05:03 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪਿਛਲੇ ਲੰਬੇ ਸਮੇਂ ਤੋਂ ਡਕਾਲਾ ਮਾਰਕੀਟ ਬਿਨਾਂ ਪ੍ਰਧਾਨ ਤੋ ਚੱਲ ਰਹੀ ਸੀ ਜਿਸ ਨੂੰ ਦੇਖਦੇ ਹੋਏ ਸਮੁੱਚੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਮੀਟਿੰਗ ਕੀਤੀ। ਮੀਟਿੰਗ ਵਿਚ ਦੁਕਾਨਦਾਰਾਂ ਵੱਲੋਂ ਸਰਬਸੰਮਤੀ ਨਾਲ ਹਰਮੇਸ਼ ਗੋਇਲ ਨੂੰ ਮਾਰਕੀਟ ਦਾ ਪ੍ਰਧਾਨ, ਬਲਦੇਵ ਸ਼ਰਮਾ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਰੌਸ਼ਨ ਜਿੰਦਲ ਕੈਸ਼ੀਅਰ, ਕੇਸੀ ਡਕਾਲਾ ਸੀਨੀਅਰ ਮੀਤ ਪ੍ਰਧਾਨ, ਡਾ. ਰਣਜੀਤ ਬੱਬੀ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਮੇਸ਼ ਗੋਇਲ ਨੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਲਕਿਸ਼ਨ ਗੋਇਲ, ਠਾਕੁਰ ਸ਼ਰਮਾ, ਸੱਤਪਾਲ ਗੋਇਲ, ਅਲੀ ਸਾਹ, ਸਤਿਨਾਮ ਸੱਤਾ, ਗੱਗੀ, ਰਾਜੂ ਗੋਇਲ, ਬਲਜੀਤ ਵਰਮਾ,ਡਾ ਮਲਕੀਤ ਸਿੰਘ, ਮੁਸ਼ਤਾਕ ਖਾਨ, ਗੋਬਿੰਦ ਜਿੰਦਲ, ਪਰਵੀਨ ਜਿੰਦਲ, ਫਕੀਰੀਆ ਗੋਇਲ, ਨਿੱਕਾ ਲੰਗੜੋਈ, ਸੁੰਦਰੀ,ਵਿੱਕੀ ਵਰਮਾ,ਬਿੱਟੁ, ਸੰਦੀਪ ਵਰਮਾ, ਕਾਲਾ ਫੋਟੋ, ਸੁਰਿੰਦਰ ਸ਼ਿੰਦਾ, ਵਿੱਕੀ ਮਿੱਤਲ, ਸਤੀਸ਼ ਕੁਮਾਰ, ਵਿੱਕੀ ਗੋਇਲ, ਡਾ ਦਰਸ਼ਨ ਕੰਦੋਲ, ਬਿੱਲਾ ਵਰਮਾ, ਸ਼ੰਕਰ ਲਾਲ, ਲਾਡੀ ਜਿੰਦਲ, ਸ਼ਾਮ ਲਾਲ ਬਾਂਸਲ, ਭੂਰਾ ਹਲਵਾਈ, ਟਿੰਕੂ ਵਰਮਾ, ਅਵਤਾਰ ਵਰਮਾ, ਕਰਿਸ਼ਨ ਸਿੰਘ, ਡਾ ਲੱਖੀ, ਭੋਲਾ ਪੰਚ, ਕਾਲਾ, ਚਾਨਣ ਖਾਨ, ਧਰਾਂਨ ਫਲੈਕਸ, ਸੁਭਾਸ਼ ਗੋਇਲ, ਅਸ਼ੋਕ ਕੁਮਾਰ, ਰਿੰਕੂ ਧੀਮਾਨ, ਸ਼ਰਮਾ ਡਾਇਰੀ ਆਦਿ ਸ਼ਾਮਲ ਸਨ।