ਹਿਉਮਨ ਸਰਵਿਸ ਸੁਸਾਇਟੀ ਤੇ ਜੈ ਭੀਮ ਆਟੋ ਯੂਨੀਅਨ ਵਲੋਂ ਕੀਤਾ ਸਨਮਾਨ
ਹਿਉਮਨ ਸਰਵਿਸ ਸੋਸਾਇਟੀ ਤੇ ਜੈ ਭੀਮ ਆਟੋ ਯੂਨੀਅਨ ਵਲੋਂ ਕੀਤਾ ਸਨਮਾਨ
Publish Date: Sun, 15 Feb 2026 06:12 PM (IST)
Updated Date: Sun, 15 Feb 2026 06:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਮਹਾਂ ਸ਼ਿਵਾਰਤਰੀ ਦੀ ਖੁਸ਼ੀ ’ਚ ਸ਼ੋਭਾ ਯਾਤਰਾ ਦੀ ਸਵਾਗਤ ਪੁਰਾਣਾ ਬੱਸ ਸਟੈਂਡ ਮੇਨ ਚੌਕ ਵਿਚ ਸਾਬਕਾ ਮੇਅਰ ਸੰਜੀਵ ਬਿੱਟੂ, ਸਾਬਕਾ ਮੇਅਰ ਇੰਦਰ ਮੋਹਨ ਸਿੰਘ ਬਜਾਜ, ਐੱਸਐੱਚਓ ਸਪੈਸ਼ਲ ਸੈਲ ਪਵਨ ਕੁਮਾਰ, ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ, ਸੰਭੂ, ਪ੍ਰਧਾਨ ਨਿਵਾ, ਪ੍ਰਧਾਨ ਰਾਜੇਸ਼ ਕੇਅਰ ਕਾਲੀ ਮਾਤਾ ਮੰਦਿਰ, ਸ਼ਸ਼ੀ, ਬਿੱਟੂ , ਵਿਸ਼ਾਲ, ਵਿਨੇ ਕੁਮਾਰ, ਦੀਪਕ, ਭੋਲਾ, ਰਤਨ ਮੱਟੂ ਐਸ.ਸੀ. ਸੈਲ, ਚੇਅਰਮੈਨ ਕਰਮਜੀਤ ਲਚਕਾਣੀ, ਸੂਰਜ ਸ਼ਰਮਾ, ਵਿਸ਼ਾਲ ਸ਼ਰਮਾ ਤੇ ਸਾਰੀ ਟੀਮ ਨੇ ਮਿਲ ਕੇ ਮਹਾਂਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਸੇਵਾ ਕਰਕੇ ਭਗਵਾਨ ਸ਼੍ਰੀ ਸ਼ਿਵ ਸ਼ੰਕਰ ਜੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ।