ਗੁਰਮੇਲ ਸਿੰਘ ਬੰਮਣਾ ਜੰਗਲਾਤ ਕਾਮਿਆਂ ਦੇ ਚੈਅਰਮੇਨ ਬਣੇ
ਗੁਰਮੇਲ ਸਿੰਘ ਬੰਮਣਾ ਜੰਗਲਾਤ ਕਾਮਿਆਂ ਦੇ ਚੈਅਰਮੇਨ ਤੇ ਸਬਦਿਲ ਸਿੰਘ ਕੁੱਕੀ ਸੀਨੀਅਰ ਮੀਤ ਪ੍ਰਧਾਨ ਬਣੇ
Publish Date: Sat, 04 Apr 2026 05:52 PM (IST)
Updated Date: Sat, 04 Apr 2026 05:55 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੀ ਰੇਂਜ ਸਮਾਣਾ ’ਚ ਪਿਛਲੇ ਸਮੇਂ ਦੌਰਾਨ ਵੱਖ-ਵੱਖ ਜਥੇਬੰਦੀ ਨੂੰ ਅਲਵਿਦਾ ਕਹਿ ਕੇ ਜਥੇਬੰਦੀ ਵਿਚ ਸ਼ਾਮਿਲ ਹੋਏ ਸਾਥੀਆਂ ਨੂੰ ਜਥੇਬੰਦੀ ਵਿਚ ਬਣਦਾ ਮਾਣ ਸਨਮਾਨ ਦੇਣ ਲਈ ਵਣ ਰੇਜ ਸਮਾਣਾ ਦਾ ਚੋਣ ਇਜਲਾਸ ਕੀਤਾ ਗਿਆ ਹੈ ਜਿਸ ਵਿਚ ਗੁਰਮੇਲ ਸਿੰਘ ਬੰਮਣਾ ਚੇਅਰਮੈਨ, ਭਿੰਦਰ ਸਿੰਘ ਘੱਗਾ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸਬਦਿਲ ਸਿੰਘ ਕੂਕੀ, ਤਰਸੇਮ ਸਿੰਘ, ਕੁਲਦੀਪ ਸਿੰਘ ਬੇਲੂ ਮਾਜਰਾ, ਮੀਤ ਪ੍ਰਧਾਨ ਮਹੇਸ਼ ਕੁਮਾਰ,ਗੁਰਬਖਸ਼ ਸਿੰਘ, ਮੇਜਰ ਸਿੰਘ ਚੁੱਪਕੀ, ਜਰਨਲ ਸਕੱਤਰ ਗੁਰਮੇਲ ਸਿੰਘ ਬਿਸਨਪੁਰਾ, ਸਹਾਇਕ ਸਕੱਤਰ ਗੁਰਜੀਤ ਰਾਮ,ਵਿਤ ਸਕੱਤਰ ਜਸਵਿੰਦਰ ਸਿੰਘ ਸੌਜਾ, ਉਪ ਸਕੱਤਰ ਹਰਪਾਲ ਸਿੰਘ ਹਮਝੰੜੀ ਪ੍ਰਚਾਰ ਸਕੱਤਰ ਰਾਮਕਲਾ, ਮੰਗਾ ਸਿੰਘ ਗਾਜੀਪੁਰ,ਸਤਪਾਲ ਸਿੰਘ ਪਾਲਾ, ਜਥੇਬੰਦਕ ਸਕੱਤਰ ਅਮਰੀਕ ਸਿੰਘ ਦਿਲਾਵਰਪੁਰ, ਗੋਬਿੰਦ ਸਿੰਘ, ਮਨਜੀਤ ਕੌਰ, ਪ੍ਰੈਸ ਸਕੱਤਰ ਦੇਸ਼ ਰਾਜ, ਤਰਸੇਮ ਰਾਮ,ਬਲਕਾਰ ਸਿੰਘ ਧਾਮੋਮਾਜਰਾ, ਨੀਤੂ ਸਿੰਘ, ਪ੍ਰਵੀਨ ਕੁਮਾਰ,ਬਲਵਿੰਦਰ ਕੌਰ, ਮੁੱਖ ਸਲਾਹਕਾਰ ਪ੍ਰਗਟ ਸਿੰਘ ਨਾਥ ਸਿੰਘ, ਗੀਤ ਸਿੰਘ, ਸਾਹਿਬ ਸਿੰਘ ਆਦਿ ਚੋਣੇ ਗਏ। ਇਹ ਚੋਣ ਇਜਲਾਸ ਇਨ੍ਹਾਂ ਆਗੂਆਂ ਦੀ ਨਿਗਰਾਨੀ ਹੇਠ ਹੋਇਆ ਜਗਤਾਰ ਸਿੰਘ ਸਾਹਪੁਰ ਭੁਪਿੰਦਰ ਸਿੰਘ ਸਾਧੋਹੇੜੀ ਹਰਜਿੰਦਰ ਸਿੰਘ ਖਰੌੜੀ ਦਵਿੰਦਰ ਸਿੰਘ ਚੌਧਰੀਮਾਜਰਾ ਗੁਰਬਚਨ ਸਿੰਘ ਬਨੇਰਾ ਸੁਰਿੰਦਰ ਸਿੰਘ ਹਰਦੇਵ ਸਿੰਘ ਸਮਾਣਾ ਗੇਜਾ ਸਿੰਘ ਦਰਬਾਰਾ ਸਿੰਘ ਗੁਰਪ੍ਰੀਤ ਸਿੰਘ ਕੁਲਾਰਾਂ ਸੁਰਿੰਦਰ ਸਰਮਾ ਪਾਲੀ ਦੇਵੀ ਇੰਦਰਜੀਤ ਕੌਰ ਆਦਿ ਸ਼ਾਮਿਲ ਹੋਏ।