ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਜਾਗਰਣ ਫੋਟੋ ਗੈਲਰੀਜਾਗਰਣ ਫੋਟੋ ਗੈਲਰੀ
Publish Date: Tue, 21 Apr 2026 03:53 PM (IST)
Updated Date: Wed, 22 Apr 2026 04:01 AM (IST)
ਫੋਟੋ-1 ਕੈਪਸ਼ਨ-ਜਥੇਦਾਰ ਨਰਿੰਦਰ ਸਿੰਘ ਕਾਲਾਬੂਲਾ ਜ਼ਿਲ੍ਹਾ ਆਗੂ। ਨੌਜਵਾਨ ਵਰਗ ਨੂੰ ਜ਼ਿੰਦਗੀ ’ਚ ਅੱਗੇ ਵਧਣ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ, ਪੜ੍ਹਾਈ ਦੇ ਨਾਲ-ਨਾਲ ਚੰਗੀਆਂ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ, ਜੋ ਸਾਨੂੰ ਜ਼ਿੰਦਗੀ ਦੇ ਔਖੇ ਸਮੇਂ ਚੋਂ ਨਿਕਲਣ ਦਾ ਬਲ ਸਿਖਾਉਂਦੀਆਂ ਹਨ। ਆਓ ਚੰਗੇ ਸਮਾਜ ਦੀ ਸਿਰਜਣਾ ਲਈ ਆਪੋ-ਆਪਣੇ ਪੱਧਰ ਤੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ ਯੋਗ ਉਪਰਾਲੇ ਕਰੀਏ।