ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਦੁਕਾਨ ਦੇ ਸਾਹਮਣੇ ਪਏ ਟੋਇਆਂ ਨੂੰ ਖੁਦ ਆਪਣੇ ਖਰਚੇ 'ਤੇ ਭਰ
Publish Date: Mon, 30 Mar 2026 04:17 PM (IST)
Updated Date: Tue, 31 Mar 2026 04:01 AM (IST)
ਫੋਟੋ-3 ਕੈਪਸ਼ਨ-ਕਮਲਜੀਤ ਸਿੰਘ ਚੱਕ ਨੌਜਵਾਨ ਆਗੂ। ਸਮਾਜ ਦੀ ਭਲਾਈ ਲਈ ਸਿਆਸਤ ਅਤੇ ਸਿਹਤ ਸੇਵਾਵਾਂ ਦੋਵੇਂ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸਭਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਸਮਾਜਿਕ ਏਕਤਾ ਨਾਲ ਤਰੱਕੀ ਵੱਲ ਵਧਣ।