ਗੁਡ ਮਾਰਨਿੰਗ
ਗੁਡ ਮਾਰਨਿੰਗ ਗੁਡ ਮਾਰਨਿੰਗ
Publish Date: Sat, 21 Mar 2026 04:02 PM (IST)
Updated Date: Sun, 22 Mar 2026 04:04 AM (IST)
ਫੋਟੋ–5 ਕੈਪਸ਼ਨ– ਗੁਰਮੇਲ ਸਿੰਘ ਮੌੜ, ਯੂਥ ਆਗੂ। ਨਵੀਂ ਸਵੇਰ ਨਵੀਆਂ ਉਮੀਦਾਂ ਤੇ ਨਵੇਂ ਹੌਸਲੇ ਲੈ ਕੇ ਆਉਂਦੀ ਹੈ। ਆਓ ਅੱਜ ਦਾ ਦਿਨ ਮਿਹਨਤ, ਅਨੁਸ਼ਾਸਨ ਤੇ ਸਕਾਰਾਤਮਕ ਸੋਚ ਨਾਲ ਸ਼ੁਰੂ ਕਰੀਏ। ਸਿੱਖਿਆ ਹੀ ਸਫਲਤਾ ਦੀ ਕੁੰਜੀ ਹੈ, ਇਸ ਲਈ ਆਪਣੇ ਟੀਚੇ ਵੱਲ ਪੂਰੀ ਲਗਨ ਨਾਲ ਅੱਗੇ ਵਧੋ। ਇਹੋ ਮੇਰੇ ਵੱਲੋਂ ਸਮੂਹ ਪਾਠਕਾਂ ਨੂੰ ਗੁੱਡ ਮਾਰਨਿੰਗ ਹੈ।