ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਗੁੱਡ ਮਾਰਨਿੰਗਗੁੱਡ ਮਾਰਨਿੰਗ
Publish Date: Mon, 02 Feb 2026 03:45 PM (IST)
Updated Date: Tue, 03 Feb 2026 04:02 AM (IST)
ਫੋਟੋ-1 ਕੈਪਸ਼ਨ-ਸਰਪੰਚ ਚੌਧਰੀ ਮਨਵੀਰ ਸਿੰਘ ਬੜੀ। ਨੌਜਵਾਨਾ ਚ ਕੰਮ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ। ਬਸ ਲੋੜ ਹੈ ਉਹਨਾਂ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਦੀ। ਨੌਜਵਾਨਾਂ ਦੇ ਸ਼ਖਸ਼ੀਅਤ ਵਿਕਾਸ ਤੇ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਨ ਲਈ ਸਮਾਜ ਸੇਵਾ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਉਹ ਜ਼ਿੰਦਗੀ ਦੇ ਅਗਲੇ ਪੜਾਅ ਨੂੰ ਸਰ ਕਰਨ ਚ ਸਫਲ ਹੋ ਸਕਣ।