ਚਾਹਵਾਨਾਂ ਨੇ ਯੂਕੇ ਐਡਮਿਸ਼ਨ ਡੇਅ ਦਾ ਲਿਆ ਫਾਇਦਾ : ਅਰੋੜਾ
ਵਿਦੇਸ਼ ਜਾਣ ਦੇ ਚਾਹਵਾਨਾਂ ਨੇ ਯੂਕੇ ਐਡਮਿਸ਼ਨ ਡੇ ਦਾ ਲਿਆ ਫਾਇਦਾ-ਕਨਵਰ ਅਰੋੜਾ
Publish Date: Sun, 15 Mar 2026 08:07 PM (IST)
Updated Date: Mon, 16 Mar 2026 04:16 AM (IST)

ਨੋਟ------ਬਿਜਨਸ ਪਲੱਸ ਦਾ ਲੋਗੋ ਲਾਇਆ ਜਾਵੇ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਕਨਵਰ ਅਰੋੜਾ ਕੰਸਲਟੈਂਟ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂਕੇ ਦੇ ਸਟੱਡੀ ਵੀਜ਼ਾ ਲਗਾਤਾਰ ਆ ਰਹੇ ਹਨ। ਯੂਕੇ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਯੂਕੇ ਐਡਮਿਸ਼ਨ ਡੇ ਕਰਵਾਇਆ ਗਿਆ, ਜਿਸ ’ਚ ਯੂਕੇ ਦੀਆਂ ਟੌਪ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਨੌਜਵਾਨਾਂ ਨੂੰ ਯੂਨੀਵਰਸਿਟੀਆਂ ਦੇ ਕੋਰਸਾਂ ਦੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਫ੍ਰੀ ਆਫ਼ਰ ਲੈਟਰ ਅਪਲਾਈ ਕੀਤੇ। ਲੰਡਨ ਬਿਰਮਿੰਘਮ ਬੈਡਫੋਰਡ ਅਤੇ ਹੋਰਨਾਂ ਯੂਕੇ ਦੇ ਸ਼ਹਿਰਾਂ ਤੋਂ ਵੀ ਯੂਨੀਵਰਸਿਟੀ ਦੇ ਹੈੱਡ ਦਫਤਰ ਪਹੁੰਚੇ। ਉਨ੍ਹਾਂ ਦੱਸਿਆ ਕਿ ਹਾਲੇ ਵੀ ਬੱਚੇ ਮਈ, ਜੂਨ ਤੇ ਸਤੰਬਰ ਇੰਟੇਕ ਵਾਸਤੇ ਅਪਲਾਈ ਕਰ ਸਕਦੇ ਹਨ। ਬਿਨਾਂ ਆਈਲੈਟਸ ਤੋਂ ਵੀ ਅਪਲਾਈ ਕੀਤਾ ਜਾ ਸਕਦਾ ਹੈ। 15 ਸਾਲ ਦੇ ਸਟੱਡੀ ਗੈਪ ਨਾਲ ਵੀ ਅਪਲਾਈ ਕੀਤਾ ਜਾ ਸਕਦਾ ਹੈ। ਬਹੁਤ ਯੂਨੀਵਰਸਿਟੀਆਂ ਬੱਚਿਆਂ ਨੂੰ ਪੜ੍ਹਾਈ ਤੋਂ ਬਾਅਦ ਪਲੈਸਮੇਂਟ ’ਚ ਵੀ ਮਦਦ ਕਰਦੀਆਂ ਹਨ, ਜਿਨ੍ਹਾਂ ਬੱਚਿਆਂ ਦੇ ਡਿਗਰੀ ’ਚ ਨੰਬਰ 40 ਫ਼ੀਸਦੀ ਹਨ ਉਹ ਵੀ ਅਪਲਾਈ ਕਰ ਸਕਦੇ ਹਨ। ਜੀਐੱਨਐੱਮ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਸਿਰਫ ਇੱਕ ਸਾਲ ਦੀ ਪੜ੍ਹਾਈ ਕਰ ਕੇ ਨਰਸਿੰਗ ਦੀ ਡਿਗਰੀ ਹਾਸਲ ਕਰ ਸਕਦੇ ਹਨ ਅਤੇ ਬਾਅਦ ਵਿਚ ਦੋ ਸਾਲ ਦਾ ਵਰਕ ਪਰਮਿਟ ਵੀ ਮਿਲੇਗਾ। ਬੱਚੇ ਸਕਾਲਰਸ਼ਿਪ ਦਾ ਫਾਇਦਾ ਲੈ ਸਕਦੇ ਹਨ। ਇਸ ਵੇਲੇ ਯੂਕੇ ਦੀਆਂ ਯੂਨੀਵਰਸਟੀਆਂ 24 ਲੱਖ ਤੱਕ ਦੀ ਸਕਾਲਰਸ਼ਿਪ ਦੇ ਰਹੀਆਂ ਹਨ। ਬਿਨਾਂ ਆਈਲੈਟਸ ਤੋਂ ਵੀ ਅਪਲਾਈ ਕੀਤਾ ਜਾ ਸਕਦਾ ਹੈ। ਡਿਗਰੀ ਤੋਂ ਬਾਅਦ 15-20 ਸਾਲ ਦਾ ਗੈਪ ਵੀ ਸਵੀਕਾਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਮੁੱਖ ਦਫਤਰ ਅਰੋੜਾ ਟਾਵਰ ਨਵਾਂਸ਼ਹਿਰ ਤੇ ਮੰਗਲਵਾਰ, ਵੀਰਵਾਰ, ਸ਼ਨੀਵਾਰ ਨੂੰ ਬ੍ਰਾਂਚ ਦਫਤਰ ਗੜ੍ਹਸ਼ੰਕਰ ਮਿਲ਼ ਸਕਦੇ ਹਨ।