ਸਿੰਗਲ ਟ੍ਰੈਕ 'ਬੁੱਕਲ ਦੇ ਸੱਪ' ਦੀ ਸ਼ੂਟਿੰਗ ਮੁਕੰਮਲ
ਸਿੰਗਲ ਟ੍ਰੈਕ 'ਬੁੱਕਲ ਦੇ ਸੱਪ' ਦੀ ਸ਼ੂਟਿੰਗ ਮੁਕੰਮਲ
Publish Date: Tue, 17 Mar 2026 03:00 PM (IST)
Updated Date: Wed, 18 Mar 2026 04:01 AM (IST)
17ਐਨਐਸਆਰ05ਪੀ ਟ੍ਰੈਕ ਬੁੱਕਲ ਦੇ ਸੱਪ ਦੇ ਕਲਾਕਾਰ ਇਕ ਸਾਂਝੀ ਤਸਵੀਰ ਦੌਰਾਨ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਦੇ ਸਿੰਗਲ ਟ੍ਰੈਕ ਬੁੱਕਲ ਦੇ ਸੱਪ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟਰ ਰਾਜੇਸ਼ ਕਲਸੀ ਨੇ ਦੱਸਿਆ ਕਿ ਇਸ ਦੇ ਡੀਓਪੀ ਰਮਨ ਰੱਜਤ, ਐਡੀਟਰ ਦੇਵ ਡੀ, ਪ੍ਰੋਡਕਸ਼ਨ ਪਰਮ, ਦਿਲੀ ਲਾਈਟਸ, ਮੇਕਅੱਪ ਪੂਜਾ ਮੇਕਓਵਰ ਤੇ ਮਲਵਈ ਗਿੱਧੇ ਵਾਲੇ ਗਮਦੂਰ ਸਿੰਘ ਚੱਠਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ।