ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਡੀਸੀ ਨਵਾਂਸ਼ਹਿਰ ਵਿਖੇ ਗਣਤੰਤਰਤਾ ਦਿਵਸ ਮਨਾਉਂਦੇ ਪ੍ਰਧਾਨ ਐੱਸਕੇ ਸਰੀਨ ਵੱਲੋਂ ਕੌਮੀ ਝੰਡਾ ਲਹਿਰਾਉਣ ਉਪਰੰਤ ਕੌਮੀ ਗੀਤ ਵਿਚਕਾਰ ਸਲਾਮੀ ਦਿੱਤੀ। ਇਸ ਦੌਰਾਨ ਖ਼ੂਨਦਾਨ ਕੈਂਪ ਵਿਚ ਪਰਿਵਾਰਿਕ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਖ਼ੂਨਦਾਨ ਕਰਨ ਵਾਲੇ ਦਾਨੀਆਂ ਬਚਿੱਤਰ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਰਾਮ, ਹਰਸ਼ ਗੰਗੜ, ਨਿਰਮਲ ਦਾਸ, ਕ੍ਰਿਸ਼ਨ, ਤੇਜ ਪਾਲ, ਅਮਨਦੀਪ ਕੌਰ, ਤਰਲੋਚਨ ਚੇਚੀ, ਪੁਸ਼ਪ ਚੇਚੀ, ਰੋਹਣੀ ਚੌਧਰੀ, ਪਵਨਜੀਤ, ਕੇਤਨ ਚੌਧਰੀ, ਹਰਦੇਵ ਸਿੰਘ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਏਕਮਜੋਤ ਸਿੰਘ, ਜਸਵਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਨਰਿੰਦਰ ਸਿੰਘ, ਤਨਬੀਰ ਸਿੰਘ, ਜਸਵਿੰਦਰ ਪਾਲ ਸਹਿਜਲ, ਨਵਨੀਤ ਸਹਿਜਲ, ਬਲਵਿੰਦਰ ਸਿੰਘ, ਸਨਮੀਤ ਸਿੰਘ, ਗੁਰਜੀਤ ਕੌਰ ਕਪੂਰ, ਅਕਾਸ਼ਦੀਪ ਸਿੰਘ ਕਪੂਰ, ਮਨਜੀਤ ਕੌਰ ਨਾਲ ਅਮਰੀਕ ਸਿੰਘ, ਸੁਖਸਿਮਰਨ ਸਿੰਘ, ਗੁਰਮੀਤ ਕੌਰ ਨਾਲ ਮਨਜੀਤ ਸਿੰਘ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ, ਕਰਨਦੀਪ ਸਿੰਘ, ਰਮਨਦੀਪ ਸਿੰਘ, ਹਰਪ੍ਰੀਤ ਕੌਰ ਭੱਟੀ ਅਤੇ ਬੀਰਬਲ ਤੱਖੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਜਸਪਾਲ ਸਿੰਘ ਗਿੱਦਾ, ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਦਾ, ਡਾ. ਅਜੇ ਬੱਗਾ, ਨੋਬਲ ਸਰੀਨ, ਯੁਵਰਾਜ ਕਾਲੀਆ, ਨਰਿੰਦਰ ਸਿੰਘ ਭਾਰਟਾ, ਡਾ. ਨਿੱਕੀਤਾ ਪੁਰੀ, ਮੈਨੇਜਰ ਮਨਮੀਤ ਸਿੰਘ, ਰਾਜਿੰਦਰ ਠਾਕੁਰ, ਰਾਜ਼ੀਵ ਭਾਰਦਵਾਜ, ਜਤਿੰਦਰ ਸਿੰਘ, ਗੌਰਵ ਬਾਲੂ, ਮਲਕੀਅਤ ਸਿੰਘ ਸੜੋਆ, ਮੁਕੇਸ਼ ਕਾਹਮਾ, ਹਿਤੇਂਦਰ ਖੰਨਾ, ਸੀਮਾ ਮਿਸ਼ਰਾ, ਅਸ਼ੀਸ਼ ਕੁਮਾਰ, ਅਨੀਤਾ ਕੁਮਾਰੀ, ਪ੍ਰਿਅੰਕਾ ਕੌਸ਼ਲ, ਨੇਹਾ ਕੌਸ਼ਲ, ਨਰਿੰਦਰ ਕੁਮਾਰ, ਬੀਨਾ, ਮਨਦੀਪ, ਸੁਨੈਨਾ, ਮੰਦਨਾ, ਖ਼ੂਨਦਾਨੀ ਪਰਿਵਾਰ ਅਤੇ ਪ੍ਰੇਰਕ ਹਾਜ਼ਰ ਸਨ।