ਸ਼੍ਰੀ ਰਾਮ ਨੌਮੀ ਤੇ ਵਿਸ਼ਾਲ ਸ਼ੋਭਾ ਯਾਤਰਾ ਸਬੰਧੀ ਮੀਟਿੰਗ 2 ਨੂੰ
ਸ਼੍ਰੀ ਰਾਮ ਨੌਮੀ ਅਤੇ ਵਿਸ਼ਾਲ ਸ਼ੋਭਾ ਯਾਤਰਾ ਸਬੰਧੀ ਮੀਟਿੰਗ 2 ਨੂੰ
Publish Date: Sat, 28 Feb 2026 04:47 PM (IST)
Updated Date: Sun, 01 Mar 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਧਾਰਮਿਕ ਉਤਸਵ ਕਮੇਟੀ ਦੇ ਮੁਖੀ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਦੱਸਿਆ ਕਿ ਸ਼੍ਰੀ ਰਾਮ ਨੌਮੀ ਤਹਿਤ ਨਵਾਂਸ਼ਹਿਰ ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸਬੰਧੀ ਇੱਕ ਮੀਟਿੰਗ 2 ਮਾਰਚ ਨੂੰ ਸ਼ਾਮ 7:30 ਵਜੇ ਕਮੇਟੀ ਬਾਜ਼ਾਰ ਸਥਿਤ ਸਨੇਹੀ ਮੰਦਰ ਵਿਖੇ ਸੱਦੀ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ, ਧਾਰਮਿਕ ਕਲੱਬਾਂ ਅਤੇ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।