ਦੁੱਧ ਅਤੇ ਫਲਾਂ ਦਾ ਲੰਗਰ ਲਗਾਇਆ
ਦੁੱਧ ਅਤੇ ਫਲਾਂ ਦਾ ਲੰਗਰ ਲਗਾਇਆ
Publish Date: Sun, 15 Feb 2026 06:01 PM (IST)
Updated Date: Mon, 16 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਰਗਣ, ਬਲਾਚੌਰ ਮਹਾ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਸ਼ਿਵਾ ਡੇਅਰੀ ਮੰਡੀ ਰੋਡ ਬਲਾਚੌਰ ਦੇ ਮਾਲਕਾ ਸੰਦੀਪ ਕੁਮਾਰ ਕਾਲਾ, ਹੋਰ ਸ਼ਿਵ ਭਗਤਾਂ ਵੱਲੋਂ ਦੁੱਧ ਅਤੇ ਫਲਾਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਰੋਹਿਤ ਸ਼ਰਮਾ, ਰਾਜਤ ਆਨੰਦ, ਸੰਦੀਪ ਕੁਮਾਰ ਕਾਲਾ, ਪਰਮਜੀਤ ਪੰਮਾ, ਨਰਦੇਵ ਸਿੰਘ ਰਾਣਾ, ਦਵਿੰਦਰ ਭੁੰਬਲਾ, ਲਵਦੀਪ ਸਿੰਘ, ਚੰਨੀ ਧਕਤਾਣਾ, ਪੁਨੀਤ ਮੀਲੂ, ਬੱਬੂ ਸਰਪੰਚ ਜੱਟਪੁਰ, ਵਿਰਾਜ ਕਿਡਸ ਅਤੇ ਹੋਰ ਸ਼ਿਵ ਭਗਤਾਂ ਵੱਲੋਂ ਸੇਵਾ ਕੀਤੀ ਗਈ।