ਗੁਰਪ੍ਰੀਤ ਬਛੋੜੀ ਦਾ ਕੀਤਾ ਸਨਮਾਨ
ਗੁਰਪ੍ਰੀਤ ਬਛੋੜੀ ਦਾ ਕੀਤਾ ਸਨਮਾਨ
Publish Date: Thu, 12 Mar 2026 05:27 PM (IST)
Updated Date: Fri, 13 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਹਿਰਾਮ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਐੱਮਐੱਸਐੱਸਵਾਈ ਲਈ ਵਧੀਆ ਸੇਵਾਵਾਂ ਨਿਭਾਉਣ ਕਰ ਕੇ ਗੁਰਪ੍ਰੀਤ ਬਛੋੜੀ ਦਾ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਮੁਲਾਜ਼ਮ ਆਪਣੇ ਵਿਭਾਗ ਚ ਸਭ ਤੋਂ ਵਧੀਆ ਕੰਮ ਕਰਦਾ ਹੈ। ਉਸ ਦਾ ਸਨਮਾਨ ਕਰ ਕੇ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਜਗਦੀਪ ਸਿੰਘ ਜੇਈ ਨਵਾਂਸ਼ਹਿਰ ਅਤੇ ਰਾਕੇਸ਼ ਕੁਲਥਮ ਡੀਐਮਸੀਐੱਸ ਵੀ ਹਾਜ਼ਰ ਸਨ।