ਗੁਡ ਮਾਰਨਿੰਗ
ਗੁਡ ਮਾਰਨਿੰਗ ਰਾਜ ਪਰਵਿੰਦਰ ਕੌਰ ਐੱਸਐੱਚਓ, ਪੁਲਿਸ ਥਾਣਾ ਪੋਜੇਵਾਲ।
Publish Date: Tue, 20 Jan 2026 05:12 PM (IST)
Updated Date: Wed, 21 Jan 2026 04:06 AM (IST)
ਸਤਿ ਸ੍ਰੀ ਅਕਾਲ ਜੀ। ਸਿੱਖਿਆ ਸਾਡੇ ਜੀਵਨ ਦਾ ਅਹਿਮ ਅੰਗ ਹੈ। ਸਿੱਖਿਅਤ ਕੁੜੀਆਂ ਦੇਸ਼ ਤੇ ਵਿਦੇਸ਼ਾਂ ’ਚ ਜਾ ਕੇ ਚੰਗੀ ਸਿੱਖਿਆ ਤੇ ਰੋਜ਼ਗਾਰ ਪ੍ਰਾਪਤ ਕਰ ਸਕਦੀਆਂ ਹਨ। ਕੁੜੀਆਂ ਨੂੰ ਪੜ੍ਹਾਈ ਤੇ ਖੇਡਾਂ ਰਾਹੀਂ ਚੰਗੇ ਪ੍ਰਦਰਸ਼ਨ ਕਰ ਕੇ ਜੀਵਨ ’ਚ ਉੱਚੇ ਮੁਕਾਮ ਹਾਸਲ ਕਰਨੇ ਚਾਹੀਦੇ ਹਨ। ਕੁੜੀਆਂ ਆਪਣੇ ਤੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਚੰਗੀਆਂ ਪ੍ਰਾਪਤੀਆਂ ਕਰ ਕੇ ਆਪਣਾ ਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਰਾਜ ਪਰਵਿੰਦਰ ਕੌਰ ਐੱਸਐੱਚਓ, ਪੁਲਿਸ ਥਾਣਾ ਪੋਜੇਵਾਲ।