ਗੁਡ ਮਾਰਨਿੰਗ
ਗੁਡ ਮਾਰਨਿੰਗ ੋੇਿੇਿ
Publish Date: Thu, 01 Jan 2026 04:05 PM (IST)
Updated Date: Fri, 02 Jan 2026 04:03 AM (IST)
01ਐਨਐਸਆਰ02ਪੀ ਅਸ਼ੋਕ ਚੌਧਰੀ ਮੈਨੇਜਿੰਗ ਡਾਇਰੈਕਟਰ ਕਰਾਸ ਕਲਚਰ ਕੰਸਲਟੈਂਨਟਸ ਪ੍ਰਾ. ਲਿਮ ਨਵਾਂਸ਼ਹਿਰ। ਸਤਿ ਸ੍ਰੀ ਅਕਾਲ ਜੀ। ਸਿੱਖਿਆ ਸਾਡੇ ਜੀਵਨ ਦਾ ਅਹਿਮ ਅੰਗ ਹੈ। ਸਿੱਖਿਅਤ ਮੁੰਡੇ-ਕੁੜੀਆਂ ਵਿਦੇਸ਼ਾ ’ਚ ਜਾ ਕੇ ਚੰਗੀ ਸਿੱਖਿਆ ਤੇ ਰੁਜ਼ਗਾਰ ਪ੍ਰਾਪਤ ਕਰ ਕੇ ਜੀਵਨ ’ਚ ਉੱਚੇ ਮੁਕਾਮ ਨੂੰ ਹਾਸਲ ਕਰ ਰਹੇ ਹਨ। ਸਾਨੂੰ ਆਪਣੇ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਮੁੰਡੇ-ਕੁੜੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਤਾਂ ਜੋ ਉਹ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰ ਸਕਣ ਤੇ ਚੰਗੀਆਂ ਪ੍ਰਾਪਤੀਆਂ ਕਰ ਕੇ ਆਪਣਾ, ਮਾਪਿਆਂ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ।