ਯੂਕੇ ਸਟੱਡੀ ਵੀਜ਼ਾ ਬਿਨਾਂ ਆਈਲੈਟਸ ਤੋਂ ਅਪਲਾਈ ਕਰਨ ਦਾ ਸੁਨਿਹਰੀ ਮੌਕਾ : ਅਰੋੜਾ
ਯੂਕੇ ਸਟੱਡੀ ਵੀਜ਼ਾ ਬਿਨਾਂ ਆਈਲੈਟਸ ਤੋਂ ਅਪਲਾਈ ਕਰਨ ਦਾ ਸੁਨਿਹਰੀ ਮੌਕਾ-ਕਨਵਰ ਅਰੋੜਾ
Publish Date: Sun, 18 Jan 2026 04:33 PM (IST)
Updated Date: Mon, 19 Jan 2026 04:03 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂਕੇ ਸਟੱਡੀ ਵੀਜ਼ਾ ਬਗੈਰ ਆਈਲੈਟਸ ਜਾਂ ਪੀਟੀਈ ਤੋਂ ਅਪਲਾਈ ਕਰਨ ਦਾ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਦਾ 12ਵੀਂ ਤੋਂ ਬਾਅਦ 4-5 ਸਾਲ ਦਾ ਗੈਪ ਪੈ ਚੁੱਕਾ ਹੈ। ਕਿਸੇ ਵੀ ਸਟਰੀਮ ਚ ਆਰਟਸ ਕਾਮਰਸ ਮੈਡੀਕਲ, ਨਾਨ-ਮੈਡੀਕਲ ਕਿਸੇ ਵੀ ਬੋਰਡ ਜਿਵੇਂ ਪੰਜਾਬ ਬੋਰਡ ਸੀਬੀਐੱਸਈ ਜਾਂ ਕਿਸੇ ਸਟੇਟ ਬੋਰਡ ਤੋਂ ਕਲੀਅਰ ਕੀਤੀ ਹੈ। ਆਈਲੈਟਸ ਨਾਲ ਜਾਂ ਬਿਨਾਂ ਆਈਲੈਟਸ ਤੋਂ ਅਪਲਾਈ ਕਰ ਸਕਦੇ ਹਨ, ਜੇ ਕਿਸੇ ਬੱਚੇ ਨੇ ਡਿਗਰੀ ਕੀਤੀ ਹੈ 15 ਸਾਲ ਦਾ ਗੈਪ ਪੈ ਗਿਆ ਹੈ, ਉਹ ਵੀ ਅਪਲਾਈ ਕਰ ਸਕਦੇ ਹਨ, ਜਿਹੜੇ ਵਿਅਕਤੀ ਪਰਿਵਾਰ ਨਾਲ ਜਾਣਾ ਚਾਹੁੰਦੇ ਹਨ ਕਿਸੇ ਵੀ ਫ਼ੀਲਡ ’ਚ ਡਿਗਰੀ ਹੋਵੇ ਆਈਲੈਟਸ ’ਚ ਓਵਰਆਲ 6.5 ਬੈਂਡ ਘੱਟੋ-ਘੱਟ 6 ਬੈਂਡ ਹੋਣੇ ਲਾਜ਼ਮੀ ਹਨ। ਗੈਪ ਤੋਂ ਬਾਅਦ ਵੀ ਆਪਣੀ ਫ਼ੈਮਿਲੀ ਨਾਲ ਯੂਕੇ ਸਟੱਡੀ ਵੀਜ਼ੇ ਤੇ ਇੱਕੋ ਫਲਾਈਟ ਚ ਜਾ ਸਕਦੇ ਹਨ। ਜੀਐੱਨਐੱਮ, ਜਿਨ੍ਹਾਂ ਬੱਚਿਆਂ ਨੇ ਕੀਤੀ ਹੈ। 7 ਤੋਂ 8 ਸਾਲ ਦਾ ਗੈਪ ਪੈ ਗਿਆ ਹੈ। ਉਹ ਯੂਕੇ ’ਚ ਹੈਲਥ ਸੈਕਟਰ ’ਚ ਡਿਗਰੀ ਕਰ ਸਕਦੇ ਹਨ, ਉਹ ਵੀ ਇੱਕ ਸਾਲ ਦੀ ਤੇ ਬਿਨਾਂ ਆਈਲੈਟਸ ਦੇ ਯੂਨੀਵਰਸਿਟੀਆਂ 7 ਲੱਖ ਤੱਕ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਦਾ ਬੱਚੇ ਫਾਇਦਾ ਲਈ ਸਕਦੇ ਹਨ। ਇਸ ਵੇਲੇ ਯੂਕੇ ਬੱਚਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ। ਆਈਲੈਟਸ ਓਵਰਆਲ 6 ਘੱਟੋ-ਘੱਟ 5.5 ਬੈਂਡ ਹਨ ਅਪਲਾਈ ਕਰ ਸਕਦੇ ਹਨ। ਡਿਗਰੀ ਵਾਲੇ ਬੱਚੇ ਬੇਸ਼ੱਕ 10 ਸਾਲ ਦਾ ਗੈਪ ਵੀ ਹੋਵੇ ਸਵੀਕਾਰ ਹੈ। ਆਈਲੈਟਸ ਚ 6.5 ਬੈਂਡ ਘੱਟੋ-ਘੱਟ 6 ਬੈਂਡ ਹਨ। ਇਕੱਲੇ ਜਾਂ ਪਰਿਵਾਰ ਸਮੇਤ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਰਮਨੀ ਸਟੱਡੀ ਵੀਜ਼ਾ ਦੇ ਵਧੀਆ ਨਤੀਜੇ ਆ ਰਹੇ ਹਨ। 12ਵੀਂ ਤੋਂ ਬਾਅਦ 4-5 ਸਾਲ ਦਾ ਤੇ ਡਿਗਰੀ ਤੋਂ ਬਾਅਦ 8-10 ਸਾਲ ਦਾ ਗੈਪ ਸਵੀਕਾਰ ਹੈ। ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਵੀ ਮਿਲਦਾ ਹੈ। ਕੰਪਨੀ ਦੇ ਜਰਮਨੀ ਯੂਨੀਵਰਸਿਟੀਆਂ ਨਾਲ ਐਗਰੀਮੈਂਟ ਹਨ। ਸਕਾਲਰਸ਼ਿਪ ਵੀ ਮਿਲਦੀ ਹੈ ਤੇ ਘੱਟ ਬਜਟ ’ਚ ਸਟੂਡੈਂਟ ਅਪਲਾਈ ਕਰ ਸਕਦਾ ਹੈ। ਚਾਹਵਾਨ ਉਨ੍ਹਾਂ ਨੂੰ ਹਰੇਕ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਮੁੱਖ ਦਫਤਰ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਤੇ ਮੰਗਲਵਾਰ, ਵੀਰਵਾਰ, ਸ਼ਨੀਵਾਰ ਬ੍ਰਾਂਚ ਆਫ਼ਿਸ ਬੰਗਾ ਚੌਕ ਗੜ੍ਹਸ਼ੰਕਰ ਵਿਖੇ ਮਿਲ ਸਕਦੇ ਹਨ।