ਬ੍ਰਾਹਮਣ ਸਮਾਜ ਵੈੱਲਫੇਅਰ ਸੁਸਾਇਟੀ ਨੇ ਕੀਤੀ ਮੀਟਿੰਗ
ਬ੍ਰਾਹਮਣ ਸਮਾਜ ਵੈਲਫੇਅਰ ਸੁਸਾਇਟੀ ਨੇ ਕੀਤੀ ਅਹਿਮ ਮੀਟਿੰਗ
Publish Date: Sun, 15 Mar 2026 05:36 PM (IST)
Updated Date: Mon, 16 Mar 2026 04:10 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਬ੍ਰਾਹਮਣ ਸਮਾਜ ਵੈੱਲਫੇਅਰ ਸੁਸਾਇਟੀ ਦੀ ਅਹਿਮ ਮੀਟਿੰਗ ਵਿਚ ਸਰਬਸੰਮਤੀ ਨਾਲ ਅਗਲੇ ਸਾਲ ਲਈ ਸਰਪਰਸਤ ਵੱਜੋਂ ਰਵੀ ਦੱਤ ਸਹਿਜਪਾਲ ਅਤੇ ਅਸ਼ਵਨੀ ਸਹਿਜਪਾਲ ਦੀ ਚੋਣ ਕੀਤੀ ਗਈ। ਇਸੇ ਤਰ੍ਹਾਂ ਪ੍ਰਧਾਨ ਵੱਜੋਂ ਵਿਕਾਸ ਕੁਮਾਰ ਗੋਲਡੀ, ਮੀਤ ਪ੍ਰਧਾਨ ਵੱਜੋਂ ਅਰੁਣ ਦੱਤ ਗੋਲਡੀ ਅਤੇ ਸੁਰਿੰਦਰ ਕੁਮਾਰ ਸਹਿਜਪਾਲ, ਸਕੱਤਰ ਵੱਜੋਂ ਪਵਨ ਕੁਮਾਰ, ਸਾਰਯੋਪ ਸ਼ਰਮਾ, ਅਸ਼ਵਨੀ ਸਹਿਜਪਾਲ ਅਤੇ ਸਲਾਹਕਾਰ ਮੈਂਬਰ ਨੰਦ ਕਿਸ਼ੋਰ, ਸ਼ਿਵ ਕੁਮਾਰ, ਵਿਨੋਦ ਸ਼ਰਮਾ, ਕਾਨੂੰਨੀ ਸਲਾਹਕਾਰ ਤਿਲਕ ਰਾਜ ਦੱਤਾ, ਮੈਂਬਰ ਵੱਜੋਂ ਲਵੇਕੇਸ਼ ਜੋਸ਼ੀ, ਵਿਕਾਸ ਸਹਿਜਪਾਲ, ਕ੍ਰਿਸ਼ਨ ਕੁਮਾਰ, ਨਵੀਨ ਸੰਦੇਸ਼ ਮੁਦਗਲ, ਲੇਖਰਾਜ ਮਹਿੰਦੀਪੁਰ, ਹਰਮੇਸ਼ ਲਾਲ ਮਹਿੰਦੀਪੁਰ, ਪੰਕਜ ਪਾਠਕ, ਰਾਜਿੰਦਰ ਕੁਮਾਰ, ਮਹਿੰਦੀ ਪਾਠਕ, ਸੁਸ਼ੀਲ ਕੁਮਾਰ ਸ਼ਰਮਾ ਨੂੰ ਚੁਣਿਆ ਗਿਆ।