ਵਿਦਿਆਰਥੀਆਂ ਨੂੰ ਵੰਡੀਆਂ ਕਿੱਟਾਂ
ਸਰਕਾਰੀ ਸੀ. ਸੈ. ਸਕੂਲ ਥਾਂਦੇਵਾਲਾ ਵਿਖੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ
Publish Date: Fri, 20 Mar 2026 04:32 PM (IST)
Updated Date: Fri, 20 Mar 2026 04:34 PM (IST)
ਸੁਖਦੀਪ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ ਵਿਖੇ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਦੀ ਅਗਵਾਈ ’ਚ ਕਿੱਤਾਮੁਖੀ ਕੋਰਸ ਐੱਨਐੱਸਕਿਊਐੱਫ ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਤੇ ਐੱਨਐੱਸਕਿਊਐੱਫ ਟੀਚਰ ਮੈਡਮ ਕਾਜਲ ਤੇ ਕੰਵਲਜੀਤ ਸਿੰਘ ਸੰਧੂ ਹਾਜ਼ਰ ਰਹੇ।