ਕੜਾਹ ਤੇ ਕਾਲੇ ਛੋਲਿਆਂ ਦਾ ਭੰਡਾਰਾ ਲਗਾਇਆ
ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ ਲਗਾਇਆ
Publish Date: Sun, 29 Mar 2026 05:39 PM (IST)
Updated Date: Sun, 29 Mar 2026 05:42 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੜਾਹ ਤੇ ਕਾਲੇ ਛੋਲਿਆਂ ਦਾ ਭੰਡਾਰਾ ਗੋਨੇਆਣਾ ਰੋਡ ਨੱਥਾ ਸਿੰਘ ਦੇ ਨੌਰੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ। ਇਸ ਮੌਕੇ ਸੇਵਾਦਾਰ ਹਰਿੰਦਰ ਢੋਸੀਵਾਲ ਨੰਬਰਦਾਰ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ, ਗੁਣਵਾਨ ਸਿੰਘ ਢੋਸੀਵਾਲ, ਰਜਿੰਦਰ ਬੱਬੂ ਬਾਂਸਲ, ਅਸੋਕ ਗੋਇਲ ਬੰਟੀ ਪ੍ਰਧਾਨ, ਐਡਵੋਕੇਟ ਗੁਰਪ੍ਰੀਤ ਸਿੰਘ ਬਰਾੜ, ਗੋਰਾ ਬਾਂਸਲ, ਹੰਸ ਰਾਜ, ਵਿੱਕੀ ਬਾਂਸਲ, ਸੁਸ਼ਾਂਤ ਚਗਤੀ, ਫੌਜੀ ਰਾਮ ਭਗਵਾਨ, ਜਸਵਿੰਦਰ ਸਿੰਘ ਸੂਰੇਵਾਲਾ, ਗੁਰਮਿਲਾਪ ਸਿੰਘ ਪਟਵਾਰੀ, ਸੁਰੇਸ ਕੁਮਾਰ ਪਟਵਾਰੀ, ਅਭੈ ਜੱਗਾ, ਮਾਨਵ ਬਾਂਸਲ, ਨਰਿੰਦਰ ਸਿੰਘ ਸਲੂਜਾ, ਹਰਜਿੰਦਰ ਸਿੰਘ ਐਮਸੀ, ਰਾਮ ਕ੍ਰਿਸ਼ਨ, ਕਮਲਦੀਪ ਮਨੂ, ਮਨਦੀਪ ਸੈਦੋਕੇ, ਗੁਰਪ੍ਰੀਤ ਮੱਲਣ, ਬੱਬੂ ਧਿਗਾਣਾ, ਦਰਸ਼ਨ ਬਰਾੜ, ਨਰੇਸ਼ ਗਿਰਧਰ ਪੇੜਾ, ਸੰਦੀਪ ਗੁੰਬਰ, ਰਾਜੂ ਪਰੂਥੀ,ਕਾਲਾ ਸਿੰਘ, ਹਰਦੀਪ ਖੂਨਣ ਕਲਾਂ, ਬਲਦੇਵ ਗੋਇਲ, ਗੋਰਾ ਜੈਨ, ਵੇਦ ਪ੍ਰਕਾਸ਼ ਕਾਲਾ, ਰੀਤੂ ਰਾਣੀ ਸੈਦੋਕੇ, ਸੁਨੀਤਾ ਢੋਸੀਵਾਲ, ਬਬਲੇਸ਼ ਰਾਣੀ, ਕੁਲਵਿੰਦਰ ਕੌਰ ਆਦਿ ਨੇ ਵਧ ਚੜ੍ਹ ਕੇ ਸੇਵਾ ਨਿਭਾਈ।