ਬਿਪਤੀਆਂ ਬਾਬਾ ਤੇ ਚਾਚਾ ਦੇਸਰਾਜ ਦੀ ਯਾਦ ’ਚ ਸਕੂਲ ਨੂੰ ਪੱਖੇ ਭੇਟ
ਬਿਪਤੀਆਂ ਬਾਬਾ ਤੇ ਚਾਚਾ ਦੇਸਰਾਜ ਦੀ ਯਾਦ ’ਚ ਸਕੂਲ ਨੂੰ ਦਿੱਤੇ ਪੱਖੇ
Publish Date: Sat, 21 Mar 2026 04:20 PM (IST)
Updated Date: Sat, 21 Mar 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਬਿਪਤੀਆ ਬਾਬਾ ਅਤੇ ਚਾਚਾ ਦੇਸਰਾਜ ਜੀ ਦੀ ਯਾਦ ’ਚ ਚੰਦਰ ਚਾਂਡਕ (ਸ਼ੇਖਰ ਮਹੇਸ਼ਵਰੀ ਜੀ) ਵੱਲੋਂ ਸਰਕਾਰੀ ਹਾਈ ਸਕੂਲ ਧੂਲਕੋਟ ’ਚ ਦਸ ਛੱਤ ਵਾਲੇ ਪੱਖੇ ਦਾਨ ਕੀਤੇ ਗਏ। ਇਸ ਮੌਕੇ ਹੈੱਡ ਮਾਸਟਰ ਦਿਨੇਸ਼ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਸ਼ੇਖਰ ਮਹੇਸ਼ਵਰੀ ਦਾ ਧੰਨਵਾਦ ਕੀਤਾ ਗਿਆ।