- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿੱਦੜਬਾਹਾ ਲੋਕ ਅਦਾਲਤ 'ਚ 309 ਕੇਸਾਂ ਦਾ ਹੋਇਆ ਨਿਪਟਾਰਾ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਕੋਰਟ ਕੰਪਲੈਕਸ ਗਿੱਦੜਬਾਹਾ ਵਿਖੇ ਨੈਸ਼ਨਲ ਲੋਕ ਅਦਾਲਤ ਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਫ਼ਤ ਕਾਨੂੰਨੀ ਸਹਾਇਤਾ ਦੇ ਐਡਵਕੋਟ ਮਨਜੀਤ ਸਿੰਘ ਬੇੜ੍ਹੀ, ਐਡਵਕੇਟ ਜਸਵਿੰਦਰ ਸਿੰਘ ਬਰਾੜ ਅਤੇ ਹਰਸਿਮਰਨ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਅਦਾਲਤ ਦੌਰਾਨ ਐੱਸਡੀਜੀਐੱਮ ਤਰਨਜੀਤ ਸਿੰਘ ਸਿਮਰਾ ਅਤੇ ਜੇਐੱਮਆਈਸੀ ਗੌਰਵ ਮਿੱਤਲ ਅਤੇ ਜੇਐੱਮਆਈਸੀ ਕਿਰਨਦੀਪ ਕੌਰ ਦੀ ਅਦਾਲਤ ਵਿਚ ਜਿੱਥੇ ਪ੍ਰੀ ਲੀਗਲ ਕੇਸਾ ਦਾ ਨਿਪਟਾਰਾ ਕੀਤਾ ਗਿਆ ਉੱਥੇ ਹੀ ਰਾਜੀਨਾਮਾ ਹੋਣ ਯੋਗ ਫੌਜਦਾਰੀ ਮਾਮਲਿਆਂ ਤੋਂ ਇਲਾਵਾ ਟ੍ਰੈਫਿਕ ਚਾਲਾਨਾਂ, ਪਾਰਟੀਆਂ ਦੀ ਸਹਿਮਤੀ ਨਾਲ ਚੈੱਕ ਬਾਊਂਸ ਕੇਸ, ਰਿਕਵਰੀ ਕੇਸ, ਝਗੜੇ ਸਬੰਧੀ, ਜ਼ਮੀਨ ਜਾਇਦਾਦ ਸਬੰਧੀ ਮਜ਼ਦੂਰੀ, ਬਿਜਲੀ ਤੇ ਪਾਣੀ ਦੇ ਬਿੱਲਾਂ, ਤਨਖਾਹ ਤੇ ਭੱਤਿਆ, ਮਾਲ ਵਿਭਾਗ ਤੇ ਹਰ ਸਿਵਲ ਕੇਸਾਂ ਆਦਿ ਦੇ ਕੁੱਲ ਆਏ 346 ਕੇਸਾਂ ਵਿੱਚ 309 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ 4 ਕਰੋੜ 12 ਲੱਖ 97 ਹਜ਼ਾਰ 616 ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਮੌਕੇ ਲੋਕ ਅਦਾਲਤ ਦੇ ਮੈਂਬਰ ਐਡਵੋਕੇਟ ਮਨਪ੍ਰੀਤ ਕੌਰ, ਐਡਵੋਕੇਟ ਯੋਗੇਸ਼ ਗਰਗ ਅਤੇ ਐਡਵਕੇਟ ਚਮਨਪ੍ਰੀਤ ਸਿੰਘ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵਕੋਟ ਸਤਬੀਰ ਸਿੰਘ ਔਲਖ, ਸੈਕਟਰੀ ਐਡਵੋਕੇਟ ਕੰਵਰ ਹੰਸਪਾਲ ਸਿੰਘ, ਐਡਵੋਕੇਟ ਗੋਪਾਲ ਬਾਘਲਾ, ਐਡਵੋਕੇਟ ਸਿਕੰਦਰ ਸਿੰਘ ਮਾਨ, ਸੀਨੀਅਰ ਐਡਵੋਕੇਟ ਰਾਮ ਨਾਥ ਗੁਪਤਾ, ਸੀਨੀਅਰ ਐਡਵੋਕੇਟ ਆਰ.ਪੀ. ਸਿੰਘ, ਸੀਨੀਅਰ ਐਡਵੋਕੇਟ ਐਮ.ਪੀ ਗੋਇਲ, ਐਡਵਕੋਟ ਅਮਿਤ ਬਾਂਸਲ, ਐਡਵੋਕੇਟ ਸੰਜੀਵ ਕੋਛੜ, ਐਡਵੋਕੇਟ ਵੀਪੀ ਧੀਰ, ਐਡਵੋਕੇਟ ਕੁਲਜਿੰਦਰ ਸਿੰਘ ਸੰਧੂ, ਐਡਵੋਕੇਟ ਕੁਲਦੀਪ ਜਿੰਦਲ, ਐਡਵੋਕੇਟ ਮੋਹਿਤ ਗਰਗ, ਐਡਵੋਕੇਟ ਲਵਲੀਸ਼ ਗੋਇਲ, ਐਡਵੋਕੇਟ ਮਲਕੀਤ ਸਿੰਘ ਸਿੱਧੂ, ਐਡਵੋਕੇਟ ਰਾਜੀਵ ਮੁੰਜਾਲ, ਐਡਵੋਕੇਟ ਪ੍ਰਮੋਦ ਕੁਮਾਰ, ਐਡਵੋਕੇਟ ਗਗਨਦੀਪ ਸਿੰਘ ਧਾਲੀਵਾਲ, ਐਡਵੋਕੇਟ ਨੀਰਜ ਜੈਨ, ਐਡਵਕੇਟ ਰਾਜਨ ਨਾਰੰਗ, ਐਡਵਕੋਟ ਜਨਜਿੰਦਰ ਜੋਨੀ, ਐਡਵੋਕੇਟ ਜਤਿੰਦਰ ਗਰਗ ਲੱਕੀ, ਐਡਵੋਕੇਟ ਬ੍ਰਹਮਜੀਤ ਸਿੰਘ ਸਿੱਧੂ, ਐਡਵੋਕੇਟ ਹਰਮਨ ਕੋਚਰ, ਐਡਵੋਕੇਟ ਜਸਬੀਰ ਕੌਰ ਜੱਸੀ, ਐਡਵੋਕੇਟ ਮਨਪ੍ਰੀਤ ਕੌਰ ਬੱਬੂ, ਐਡਵੋਕੇਟ ਖੁਸ਼ਬੂ ਰਾਣੀ, ਐਡਵੋਕੇਟ ਭਵਿਆ ਸਿੰਗਲਾ, ਐਡਵੋਕੇਟ ਰਾਹੁਲ ਜਿੰਦਲ, ਐਡਵੋਕੇਟ ਤਰੁਣ ਗਰਗ, ਐਡਵੋਕੇਟ ਅਮਰਜੀਤ ਸਿੰਘ, ਐਡਵੋਕੇਟ ਅਮਨ ਇੰਦੌਰਾ ਤੋ ਇਲਾਵਾ ਨਾਜਰ ਪ੍ਰਗਟਦੀਪ ਸਿੰਘ, ਰੀਡਰ ਹਰੀਸ਼ ਕੁਮਾਰ ਤੇ ਰੀਡਰ ਨਿਰਮਲ ਸਿੰਘ, ਰੀਡਰ ਰਾਜੇਸ਼ ਕੁਮਾਰ, ਅਹਿਲਮਦ ਮਮਤਾ ਗਰਗ, ਜਿਤੇਸ਼ ਕੁਮਾਰ, ਦੀਪਾਲੀ ਦੁੱਗਲ, ਜਸਵਿੰਦਰ ਸਿੰਘ ਤੇ ਬਲਰਾਜ ਸਿੰਘ, ਨਾਇਬ ਕੋਰਟ ਪਵਨਦੀਪ ਸਿੰਘ, ਜਗਵਿੰਦਰ ਸਿੰਘ ਜੱਗਾ, ਕ੍ਰਿਸ਼ਨ ਸਿੰਘ, ਬਲਵਿੰਦਰ ਸਿੰਘ, ਦੇਵੀ ਦਿਆਲ, ਜਗਮੀਤ ਸਿੰਘ ਅਤੇ ਜੱਜਮੈਂਟ ਰਾਇਟਰ ਮਨੀਸ਼ ਕੁਮਾਰ ਗਰਗ, ਮੈਡਮ ਪ੍ਰਬਾ, ਮੈਡਮ ਰੇਸ਼ਮਾ ਕੌਰ, ਸਟੈਨੋ ਅਰੁਣ ਸਿੰਗਲਾ, ਸਟੈਨੋ ਵਿਵੇਕ ਇੰਦਰ ਸਿੰਘ, ਸੁਖਦੀਪ ਸਿੰਘ, ਡੀ.ਐਲ. ਐਸ.ਏ ਦੇ ਦਫ਼ਤਰ ਇੰਚਾਰਜ ਮੈਡਮ ਵੀਰਪਾਲ ਕੌਰ, ਰੋਹਿਤ ਕੁਮਾਰ, ਮਨਦੀਪ ਕੱਕੜ, ਵਿਜੈ ਕੁਮਾਰ, ਜਸਕਰਨ ਸਿੰਘ, ਚਾਣਕਿਆ ਚੀਨੂੰ ਤੋ ਇਲਾਵਾ ਮਨਜੀਤ ਸਿੰਘ, ਸੁਖਦੇਵ ਸਿੰਘ ਸੁੱਖਾ, ਚਰਨਜੀਤ ਸਿੰਘ ਚੰਨੀ, ਸਤਨਾਮ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਗੁਰਪੀਤ ਸਿੰਘ, ਸੁਭਮ ਟਾਂਕ, ਜਗਸੀਰ ਸਿੰਘ ਅਤੇ ਲਵਿਸ਼ ਜਿੰਦਲ ਆਦਿ ਮੌਜੂਦ ਸਨ।