- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਟੇਟ ਮਨਿਸਟਕੈਲੰਡਰ ਜਾਰੀ ਕਰਨ ਸਮੇਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਮੈਂਬਰ।

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਵੱਲੋਂ ਨਵੇਂ ਸਾਲ ਦਾ ਕਲੰਡਰ ਜਾਰੀ ਕੀਤਾ ਗਿਆ। ਅੱਜ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਜ਼ਿਲ੍ਹਾ ਇਕਾਈ ਫ਼ਰੀਦਕੋਟ ਦਾ ਸਾਲ 2006 ਦਾ ਕਲੰਡਰ ਮਾਨਯੋਗ ਡਿਪਟੀ ਕਮਿਸ਼ਨਰ, ਫਰੀਦਕੋਟ ਪੂਨਮਦੀਪ ਕੌਰ ਆਈਏਐਸਜੀ ਵੱਲੋਂ ਜਾਰੀ ਕੀਤਾ ਗਿਆ ਅਤੇ ਕਲੰਡਰ ਰੀਲੀਜ਼ ਕਰਨ ’ਤੇ ਵਧਾਈ ਦਿੱਤੀ ਗਈ । ਇਸ ਸਮੇਂ ਦੌਰਾਨ ਗੁਰਨਾਮ ਵਿਰਕ ਸੂਬਾ ਪ੍ਰਧਾਨ ਪੀਐਸਐਮਐਸਯੂ ਬਿਕਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰ੍ਰਧਾਨ ਪੀਐਸਐਮਐਸਯੂ ਬਖ਼ਸ਼ੀਸ਼ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਪੀਐਸਐਮਐਸਯੂ ਸਰਬਜੀਤ ਸਿੰਘ ਜ਼ਿਲ੍ਹਾ ਵਿੱਤ ਸਕੱਤਰ ਪੀਐਸਐਮਐਸਯੂ ਰਵੀਇੰਦਰ ਸਿੰਘ ਘਾਲੀ ਸੀਨੀਅਰ ਮ੍ਹੀਤ ਪ੍ਰਧਾਨ ਪੀਐਸਐਮਐਸਯੂ, ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਮਿਸ਼ਨਰ ਦਫ਼ਤਰ ਇੰਪਲਾਈਜ਼ ਯੂਨੀਅਨ, ਸਤੀਸ਼ ਕੁਮਾਰ ਬਹਿਲ, ਸੂਬਾ ਸੀਨੀ: ਮੀਤ ਪ੍ਰਧਾਨ ਡੀਸੀ ਆਫ਼ਿਸ ਯੂਨੀਅਨ, ਸੇਵਕ ਸਿੰਘ ਪ੍ਰਧਾਨ ਡੀਸੀ ਆਫ਼ਿਸ ਯੂਨੀਅਨ, ਜਸਵਿੰਦਰ ਸਿੰਘ ਜਰਨਲ ਸਕੱਤਰ ਡੀਸੀ ਆਫ਼ਿਸ ਯੂਨੀਅਨ, ਕਰਨਜੈਨ ਪ੍ਰਧਾਨ ਸੀਪੀਐਫ਼ ਯੁਨੀਅਨ, ਧਰਮਿੰਦਰ ਸਿੰਘ ਜਰਨਲ ਸਕੱਤਰ, ਸੀਪੀਐਫ ਯੂਨੀਅਨ, ਅਮੁਨਿੰਦਰ ਸਿੰਘ ਗਿੱਲ ਪ੍ਰਧਾਨ ਇੰਡਸਟਰੀ ਵਿਭਾਗ, ਚੰਦਨ ਦੂਆ ਜਰਨਲ ਸਕੱਤਰ ਇੰਡਸਟਰੀ ਵਿਭਾਗ, ਕੁਲਵਿੰਦਰ ਸਿੰਘ ਅਟਵਾਲ ਪ੍ਰਧਾਨ ਖਜ਼ਾਨਾ ਦਫ਼ਤਰ, ਰਮੇਸ਼ ਕੁਮਾਰ ਜਰਨਲ ਸਕੱਤਰ, ਖਜ਼ਾਨਾ ਦਫ਼ਤਰ, ਕੁਲਵਿੰਦਰ ਸਿੰਘ, ਪ੍ਰਧਾਨ ਸ਼ੋਸ਼ਲ ਸਕਿਉਰਿਟੀ ਵਿਭਾਗ,ਜਸਵਿੰਦਰ ਸਿੰਘ ਕੋਆਪ੍ਰੇਟਿਵ ਵਿਭਾਗ, ਹਰਪ੍ਰੀਤ ਸਿੰਘ ਜਰਨਲ ਸਕੱਤਰ ਕੋਆਪ੍ਰੇਟਿਵ ਵਿਭਾਗ, ਸੁਖਵਿੰਦਰ ਸਿੰਘ ਪ੍ਰਧਾਨ ਐਕਸਾਈਜ਼ ਅਤੇ ਟੈਕਸਟੇਸ਼ਨ ਵਿਭਾਗ, ਅਮਨਇੰਦਰ ਸਿੰਘ ਜਰਨਲ ਸਕੱਤਰ, ਐਕਸਾਈਜ਼ ਅਤੇ ਟੈਕਸਟੇਸ਼ਨ ਵਿਭਾਗ, ਮਨਜੀਤ ਸਿੰਘ ਗਿੱਲ, ਪਸ਼ੂ ਪਾਲਣ ਵਿਭਾਗ, ਕੁਲਦੀਪ ਸਿੰਘ ਭਗਤੂਆਣਾ ਪ੍ਰਧਾਨ ਸਿਖਿਆ ਵਿਭਾਗ, ਮਨਦੀਪ ਸਿੰਘ ਗਿੱਲ ਪ੍ਰਧਾਨ ਡਰੇਨੇਜ਼ ਵਿਭਾਗ, ਨੀਲ ਕਰਨ ਸਿੰਘ ਪ੍ਰਧਾਨ, ਭੂਮੀ ਰੱਖਿਆ ਵਿਭਾਗ, ਪਰਮਿੰਦਰ ਸਿੰਘ, ਭੂਮੀ ਰੱਖਿਆ ਵਿਭਾਗ, ਮਨਪ੍ਰੀਤ ਸਿੰਘ ਜਰਨਲ ਸਕੱਤਰ ਖੇਤੀਬਾੜੀ ਵਿਭਾਗ, ਸ਼੍ਰੀ ਦਵਿੰਦਰ ਸਿੰਘ, ਪ੍ਰਧਾਨ, ਫੂਡ ਸਪਲਾਈ ਵਿਭਾਗ, ਸ਼੍ਰੀ ਰਣਜੀਤ ਸਿੰਘ ਪ੍ਰਧਾਨ ਭਾਸ਼ਾ ਵਿਭਾਗ, ਗੁਰਚਰਨ ਸਿੰਘ ਪ੍ਰਧਾਨ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਕੁਲਦੀਪ ਸਿੰਘ ਪ੍ਰਧਾਨ ਆਈਟੀਆਈ ਵਿਭਾਗ, ਮਨੋਹਰ ਸਿੰਘ ਬਰਾੜ ਜਰਨਲ ਸਕੱਤਰ ਸਿਹਤ ਵਿਭਾਗ, ਭੂਪਿੰਦਰ ਸਿੰਘ ਸੇਖੋ, ਸੀਨੀ: ਮੀਤ ਪ੍ਰਧਾਨ ਡੀਸੀ ਦਫਤਰ, ਮੋਹਨ ਲਾਲ, ਦਿਲਬਾਗ ਸਿੰਘ ਸਹਾਇਕ ਜਰਨਲ ਸਕੱਤਰ, ਸੁਖਦੀਪ ਸਿੰਘ ਸੀਨੀ: ਮੀਤ ਪ੍ਰਧਾਨ, ਬਰਜਿੰਦਰ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਸੀਨੀ: ਮੀਤ ਪ੍ਰਧਾਨ ਸਿੱਖਿਆ ਵਿਭਾਗ, ਦਵਿੰਦਰ ਸਿੰਘ ਸੀਨੀ: ਮੀਤ ਪ੍ਰਧਾਨ, ਸਿੱਖਿਆ ਵਿਭਾਗ, ਮਨੀਸ਼ ਕੁਮਾਰ ਗਰੋਵਰ ਵਿੱਤ ਸਕੱਤਰ ਸਿਖਿਆ ਵਿਭਾਗ, ਦੀਪਕ ਕੁਮਾਰ ਮੁਖੀਜਾ ਸਲਾਹਕਾਰ ਸਿੱਖਿਆ ਵਿਭਾਗ, ਦਿਲਬਾਗ ਸਿੰਘ ਸਹਾਇਕ ਵਿੱਤ ਸਕੱਤਰ ਸਿੱਖਿਆ ਵਿਭਾਗ, ਕੁਲਦੀਪ ਸਿਘ ਸੀਨੀਅਰ ਬਲਾਕ ਪ੍ਰਾਧਾਨ ਸਿੱਖਿਆ ਵਿਭਾਗ, ਇਕਬਾਲ ਸਿੰਘ ਸਾਬਕਾ ਪ੍ਰਧਾਨ ਸਿੱਖਿਆ ਵਿਭਾਗ, ਰਿਸ਼ੀਪਾਲ ਸਿੰਘ ਸੰਧੂ ਖੇਤੀਬਾੜੀ ਵਿਭਾਗ, ਭਾਰਤ ਸੀਨੀਅਰ ਮੀਤ ਪ੍ਰਧਾਨ, ਖਜ਼ਾਨਾ ਦਫ਼ਤਰ ਅਤੇ ਗੁਰਪ੍ਰੀਤ ਸਿੰਘ ਡਰੇਨੇਜ਼ ਵਿਭਾਗ ਹਾਜ਼ਰ ਸਨ।