ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਇਲਾਕੇ ਦੇ ਨਾਮੀ ਪਰਿਵਾਰ ਕਮਲਦੀਪ ਗਰਗ ਦੀਪੀ ਕੈਨੇਡਾ ਅਮਤੇ ਰਮਨਦੀਪ ਬਾਂਸਲ ਦੇ ਸਤਿਕਾਰਤ ਪਿਤਾ ਅਤੇ ਯੋਗੇਸ਼ ਬਾਂਸਲ ਕੈਨੇਡਾ ਦੇ ਸਹੁਰਾ ਸਾਹਿਬ ਡਾਕਟਰ ਕੇਵਲ ਗਰਗ ਯੂਐੱਸਏ ਵਾਲਿਆਂ ਦਾ ਅਚਾਨਕ ਦਿਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਰਿਵਾਰਕ ਸਨ੍ਹੇਹੀਆਂ ਦੀ ਮੌਜ਼ੂਦਗੀ ਵਿਚ ਉਨ੍ਹਾਂ ਦਾ ਰਾਮ ਬਾਗ ਨਿਹਾਲ ਸਿੰਘ ਵਾਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਨਗਰ ਕੌਂਸਲ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ, ਸਾਬਕਾ ਪ੍ਰਧਾਨ ਇੰਦਰਜੀਤ ਗਰਗ ਜੌਲੀ, ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਪ੍ਰਧਾਨ ਰੂਪ ਲਾਲ ਮਿੱਤਲ, ਮੰਗਤ ਰਾਏ ਗਰਗ, ਆਸ਼ੂ ਸਿੰਗਲਾ ਭੱਠੇ ਵਾਲੇ, ਪ੍ਰਦੀਪ ਗਰਗ, ਸਾਬਕਾ ਪੰਚ ਵਿਜੇ ਕੁਮਾਰ ਗਰਗ, ਵਿਜੇ ਜੋਸ਼ੀ ਰੌਂਤਾ, ਡਾ. ਚਮਨ ਲਾਲ, ਡਾ. ਪਵਨ ਚੋਪੜਾ, ਦੀਪਕ ਗਰਗ, ਧਰਮਪਾਲ ਗਰਗ ਲੁਧਿਆਣਾ, ਮਨੋਜ ਬਾਂਸਲ, ਪ੍ਰਵੀਨ ਬਾਂਸਲ, ਖੇਮਚੰਦ ਗਰਗ, ਪ੍ਰਧਾਨ ਵਿਸ਼ਾਲ ਮਿੱਤਲ, ਸੁਨੀਲ ਕੁਮਾਰ ਬੱਬੂ, ਰਮੇਸ਼ ਗਰਗ ਕਾਲੂ ਐੱਮਸੀ, ਕੁਲਦੀਪ ਸਿੰਘ ਭੱਟੀ, ਠੇਕੇਦਾਰ ਹਰਬੰਸ ਮਧੇਕੇ, ਸੱਤਪਾਲ ਸਿੰਘ ਭੋਲਾ, ਛਿੰਦੀ ਜੌੜਾ, ਜੇਠੂ ਰਾਮ ਗੋਇਲ, ਰਾਜਿੰਦਰ ਜੱਸਲ, ਕੇਵਲ ਕ੍ਰਿਸ਼ਨ ਬਾਘਾਪੁਰਾਣਾ, ਦੀਸ਼ ਦੀਪਕ ਬਿੱਟਾ, ਡਾ. ਦਵਿੰਦਰ ਸਿੰਘ ਗਿੱਲ, ਸਾਬਕਾ ਪੰਚ ਕ੍ਰਿਸ਼ਨ ਕੁਮਾਰ ਗਰਗ, ਪ੍ਰਵੀਨ ਡੋਡ, ਸੋਮਦੱਤ ਜੋਸ਼ੀ, ਤਰਲੋਕਚੰਦ ਜੋਸ਼ੀ, ਡਾ. ਹਰਮੇਸ਼ ਗਰਗ, ਗੁਰਦੀਪ ਸਿੰਘ ਵਾਲੀਆ, ਸਾਬਕਾ ਸਰਪੰਚ ਭੁਪਿੰਦਰ ਸਿੰਘ ਘੋਲੀਆ, ਰੇਸ਼ਮ ਸਿੰਘ ਜੌੜਾ, ਰਾਜਿੰਦਰ ਮਿੱਤਲ, ਪ੍ਰਿੰਸ ਗਰਗ, ਰਾਜਿੰਦਰ ਗਰਗ, ਇਕਬਾਲ ਸਿੰਘ ਘੋਲੀਆ, ਚੇਲਾ ਰਾਮ ਸਿੰਗਲਾ, ਕਮਲ ਮੰਗਲਾ, ਪ੍ਰਦੀਪ ਗੋਇਲ, ਗੁਰਸੇਵਕ ਸਿੰਘ ਘੜਿਆਲ ਐੱਮਸੀ, ਜਗਦੀਸ਼ ਮਿੱਤਲ, ਦੀਪਾ ਓਪੀ ਵਾਲੇ, ਬਲਜਿੰਦਰ ਬਾਂਸਲ ਐਡਵੋਕੇਟ, ਸੁਮਿਤ ਸਿੰਗਲਾ, ਜਗਦੀਸ਼ ਸਿੰਘ ਦੀਸ਼ਾ, ਰਾਮ ਲਾਲ ਜੈਨ, ਹਰਭਜਨ ਲਾਲ ਮਾਣੂੰਕੇ, ਸੋਨੂੰ ਮੰਗਲਾ, ਬੰਟੀ ਜਿੰਦਲ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।