ਮੁੱਖ ਮੰਤਰੀ ਦੀ ਰੈਲੀ ’ਚ ਸ਼ਾਮਲ ਹੋਣ ਲਈ ਵਰਕਰ ਰਵਾਨਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ
Publish Date: Sat, 04 Apr 2026 03:37 PM (IST)
Updated Date: Sun, 05 Apr 2026 03:58 AM (IST)

ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ, ਘੱਲ ਕਲਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੋਗਾ ਦੀ ਦਾਣਾ ਮੰਡੀ ਵਿਖੇ ਹੋਏ ਸਮਾਗਮ ਵਿਚ ਮੋਗਾ ਸ਼ਹਿਰ ਅਤੇ ਹਲਕੇ ਵਿਚ ਵਿਕਾਸ ਕਾਰਜਾਂ ਲਈ ਵੱਖ ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ, ਜਿਸ ਵਿਚ ਵੱਖ ਵੱਖ ਪਿੰਡਾਂ ’ਚੋਂ ਆਗੂ ਅਤੇ ਵਰਕਰ ਸ਼ਮੂਲੀਅਤ ਕੀਤੀ। ਇਸ ਦੌਰਾਨ ਘੱਲ ਕਲਾਂ ਤੋਂ ਸਰਪੰਚ ਹਰਪ੍ਰੀਤ ਕੌਰ, ਮੈਂਬਰ ਕਰਮਜੀਤ ਸਿੰਘ, ਮੈਂਬਰ ਵਕੀਲ ਸਿੰਘ, ਮੈਂਬਰ ਸੁਖਜੀਤ ਕੌਰ, ਮੈਂਬਰ ਸਰਬਜੀਤ ਕੌਰ, ਬਲਾਕ ਪ੍ਰਧਾਨ ਸਰਬਜੀਤ ਸਿੰਘ, ਰੀਨਾ ਕੌਰ, ਸੁਖਚੈਨ ਸਿੰਘ ਚੈਨਾ, ਜਗਸੀਰ ਸਿੰਘ, ਪਰਮਪਾਲ ਸਿੰਘ, ਭਿੰਦਰ ਸਿੰਘ, ਜਗਤਾਰ ਸਿੰਘ ਕਾਕਾ ਅਤੇ ਹੋਰ ਵੀ ਬਹੁਤ ਸਾਰੇ ਆਪ ਵਰਕਰ ਹਾਜ਼ਰ ਸਨ। ਪਿੰਡ ਡਗਰੂ ਤੋਂ ਜਸਪਾਲ ਸਿੰਘ ਬਲਾਕ ਪ੍ਰਧਾਨ ਮੋਗਾ, ਮੰਦਰ ਸਿੰਘ, ਬਾਲ ਕ੍ਰਿਸ਼ਨ ਸ਼ਰਮਾ, ਹਰਪਾਲ ਸਿੰਘ, ਅਵਤਾਰ ਸਿੰਘ, ਰਾਜਵਿੰਦਰ ਸਿੰਘ, ਗੁਰਮੇਲ ਸਿੰਘ ਅਤੇ ਹੋਰ ਬਹੁਤ ਸਾਰੇ ਆਪ ਵਰਕਰ ਹਾਜ਼ਰ ਸਨ। ਪਿੰਡ ਝੰਡੇਆਣਾ ਤੋਂ ਸਰਪੰਚ ਜਗਸੀਰ ਸਿੰਘ, ਸੁਰਜਨ ਸਿੰਘ, ਜਸਕਰਨ ਸਿੰਘ, ਡਾਕਟਰ ਜਸਪਾਲ ਸਿੰਘ, ਸ਼ਵਿੰਦਰ ਸਿੰਘ, ਰਾਮਪਾਲ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਆਪ ਵਰਕਰ ਹਾਜ਼ਰ ਸਨ। ਪਿੰਡ ਜੋਗੇਵਾਲਾ ਤੋਂ ਸਰਪੰਚ ਨਿਰਮਲ ਸਿੰਘ, ਮੈਂਬਰ ਗੁਰਜੀਤ ਸਿੰਘ, ਮੈਂਬਰ ਰੇਸ਼ਮ ਸਿੰਘ, ਅਮਰੀਕ ਸਿੰਘ ਨੰਬਰਦਾਰ, ਗੁਰਦੀਪ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ, ਅੰਗਰੇਜ਼ ਸਿੰਘ, ਸੁਖਵੰਤ ਸਿੰਘ ਸੰਘਾ, ਬਖਤੌਰ ਸਿੰਘ, ਗੁਰਜੀਵਨ ਸਿੰਘ ਸੰਘਾ ਅਤੇ ਹੋਰ ਵੀ ਬਹੁਤ ਸਾਰੇ ਆਪ ਵਰਕਰ ਹਾਜ਼ਰ ਸਨ।