ਕੰਨਿਆਦਾਨ ਸਮਾਰੋਹ ਲਈ ਸੱਦਾ ਪੱਤਰ ਭੇਟ ਕੀਤਾ
ਅਨਮੋਲ ਵੈੱਲਫੇਅਰ ਕਲੱਬ ਵੱਲੋਂ 5 ਅਪ੍ਰੈਲ
Publish Date: Sun, 29 Mar 2026 04:35 PM (IST)
Updated Date: Mon, 30 Mar 2026 04:03 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ: ਅਨਮੋਲ ਵੈੱਲਫੇਅਰ ਕਲੱਬ ਵੱਲੋਂ 5 ਅਪ੍ਰੈਲ ਨੂੰ ਧਵਨ ਪੈਲੇਸ ਵਿਖੇ ਕਰਵਾਏ ਕੀਤੇ ਜਾਣ ਵਾਲੇ ਮਾਸ ਕੰਨਿਆਦਾਨ ਸਮਾਰੋਹ ਲਈ ਸੱਦਾ ਪੱਤਰ ਅੱਜ ਸਮਾਜ ਸੇਵਕ ਅਸ਼ਵਨੀ ਓਕੜਾ ਨੂੰ ਭੇਟ ਕਰਦੇ ਹੋਏ, ਪ੍ਰਧਾਨ ਰਾਜੇਸ਼ ਅਰੋੜਾ, ਗੌਰਵ ਜਿੰਦਲ, ਸੁਸ਼ੀਲ ਮਿੱਡਾ ਅਤੇ ਸੌਰਭ ਗੋਇਲ ਨੇ ਐਲਾਨ ਕੀਤਾ ਕਿ ਨਵ-ਵਿਆਹੇ ਜੋੜਿਆਂ ਨੂੰ ਘਰੇਲੂ ਸਮਾਨ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।