ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋਂ, ਸੰਮਤੀ ਮੈਂਬਰ ਕਮਲਜੀਤ ਕੌਰ, ਜਥੇਦਾਰ ਚੂਹੜ ਸਿੰਘ, ਮੱਖਣ ਸਿੰਘ, ਡਾ. ਹਰਜੀਤ ਸਿੰਘ, ਬਿੱਕਰ ਸਿੰਘ ਫੌਜੀ, ਲਾਡੀ ਸਿੰਘ, ਹਰਜੀਤ ਸਿੰਘ, ਚੰਦ ਸਿੰਘ, ਨੰਬਰਦਾਰ ਮਨਜੀਤ ਸਿੰਘ, ਪਾਲਾ ਸਿੰਘ, ਆਤਮਾ ਸਿੰਘ ਸੈਕਟਰੀ ਗੁਰਦੁਆਰਾ ਜੰਡ ਸਾਹਿਬ, ਪ੍ਰਧਾਨ ਭੋਲਾ ਸਿੰਘ, ਅਮਰਜੀਤ ਸਿੰਘ ਖਹਿਰਾ, ਤਾਰਾ ਸਿੰਘ, ਵੀਰਭਾਨ, ਬਲਕਰਨ ਸਿੰਘ, ਰਾਮ ਸਿੰਘ, ਦਰਸ਼ਨ ਸਿੰਘ, ਵੀਰ ਸਿੰਘ, ਪ੍ਰਧਾਨ ਸਵਰਨ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ, ਸੇਵਕ ਸਿੰਘ, ਕਰਮ ਸਿੰਘ, ਬਲਜਿੰਦਰ ਸਿੰਘ, ਸਰਬਨ ਸਿੰਘ, ਸਰਪੰਚ ਕ੍ਰਿਸ਼ਨ ਸਿੰਘ, ਹਰੀ ਸਿੰਘ ਯੂਐੱਸਏ, ਨੰਬਰਦਾਰ ਗੁਰਚਰਨ ਸਿੰਘ, ਮੈਂਬਰ ਗੁਰਚਰਨ ਸਿੰਘ ਬੀੜ ਰਾਊਕੇ, ਬਲਵਿੰਦਰ ਸਿੰਘ ਬੀੜ ਰਾਊਕੇ, ਡਾ. ਰਣਧੀਰ ਸਿੰਘ ਲੋਪੋਂ, ਜੋਰਾ ਸਿੰਘ ਘੋਲੀਆ, ਮਾ. ਜਸਵਿੰਦਰ ਸਿੰਘ, ਹਰੀ ਸਿੰਘ ਰਸੂਲਪੁਰ, ਸੈਕਟਰੀ ਸੁਖਦੇਵ ਸਿੰਘ ਘੋਲੀਆ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਮਨਦੀਪ ਮਨੀ ਸੰਘਾ, ਫੌਜੀ ਤ੍ਰਿਲੋਚਨ ਸਿੰਘ, ਕਰਮਜੀਤ ਸਿੰਘ ਕੁਤਬਾ, ਤਰਸੇਮ ਸਿੰਘ ਸੇਮਾ, ਕਵੀਸ਼ਰ ਮਨਜੀਤ ਸਿੰਘ ਲਾਡੀ, ਆਤਮਾ ਸਿੰਘ ਜੌਹਲ, ਹਾਕਮ ਸਿੰਘ ਬੀੜ ਰਾਊਕੇ, ਰਾਜਵੀਰ ਸਿੰਘ ਧੂੜਕੋਟ, ਮਹਿੰਦਰ ਸਿੰਘ ਮੋਗਾ, ਸੁੱਚਾ ਸਿੰਘ, ਭਾਗ ਸਿੰਘ,ਕੁਲਦੀਪ ਸਿੰਘ ਸੋਨੂੰ, ਗਨੀ ਸਿੰਘ, ਜਿੰਦਰ ਸਿੰਘ ਖਾਨਪੁਰ, ਗੁਰਚਰਨ ਸਿੰਘ, ਸ਼ਾਸ਼ਤਰੀ ਲੋਪੋਂ, ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਗਗਨ ਮਨਸੂਰਾਂ, ਜਸਬੀਰ ਸਿੰਘ ਉਮੈਦਪੁਰ, ਗੋਬਿੰਦ ਸਿੰਘ ਰੌਂਤਾ, ਗੁਰਚਰਨ ਸਿੰਘ ਮੋਗਾ, ਕੁਲਵੰਤ ਸਿੰਘ ਤਤਲਾ, ਥਾਣੇਦਾਰ ਲਾਭ ਸਿੰਘ, ਸੁਖਦੇਵ ਸਿੰਘ ਬੀੜ ਰਾਊਕੇ, ਪ੍ਰਿਤਪਾਲ ਸਿੰਘ ਪ੍ਰਿਤਾ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕੀਤਾ।