ਗਊਸ਼ਾਲਾ ਕਮੇਟੀ ਦੇ ਮੰਦਰ ਦੀ ਉਸਾਰੀ ਲਈ ਰੱਖਿਆ ਨੀਂਹ ਪੱਥਰ
ਭਗਵਾਨ ਸ਼੍ਰੀ ਪਰਸ਼ਰਮ ਗਊਸ਼ਾਲਾ ਕਮੇਟੀ ਦੇ
Publish Date: Sun, 15 Mar 2026 07:22 PM (IST)
Updated Date: Mon, 16 Mar 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਭਗਵਾਨ ਸ਼੍ਰੀ ਪਰਸ਼ਰਮ ਗਊਸ਼ਾਲਾ ਕਮੇਟੀ ਦੇ ਮੰਦਰ ਦਾ ਨਿਰਮਾਣ ਨੀਂਹ ਪੱਥਰ ਰੱਖਿਆ ਗਿਆ। ਸ਼ਹਿਰ ਦੇ ਮੌਜੂਦਾ ਵਿਧਾਇਕ ਵਿਜੇ ਕੁਮਾਰ ਸਿੰਗਲਾ ਅਤੇ ਪ੍ਰਧਾਨ ਸੁਨੀਲ ਕੁਮਾਰ ਨੀਨੂ ਨਗਰ ਕੌਂਸਲ ਮਾਨਸਾ ਨੇ ਨੀਂਹ ਪੱਥਰ ਰੱਖਿਆ। ਮੌਜੂਦਾ ਡਾ. ਚਿਮਨ ਲਾਲ, ਉਦੇਸ਼ ਕੁਮਾਰ, ਵਿਜੇ ਕੁਮਾਰ, ਬੰਤ ਸਿੰਘ, ਉਮੇਸ਼ ਕੁਮਾਰ, ਬੀਰਬਲ ਸ਼ਰਮਾ, ਸੰਜੀਵ ਕੁਮਾਰ, ਪ੍ਰੇਮ ਸੋਨੀ, ਰਜੀਵ ਕੁਮਾਰ, ਭੂਸ਼ਣ ਕੁਮਾਰ, ਜਗਦੀਸ਼ ਡਾ ਕਮਲਜੀਤ ਸ਼ਰਮਾ, ਹਰੀ ਭਗਵਾਨ ਸ਼ਰਮਾ, ਡਾ. ਮਾਨਵ ਜ਼ਿੰਦਲ, ਡਾ. ਜਨਕ ਰਾਜ ਸਿੰਗਲਾ, ਸ਼ਮੀਰ ਛਾਬੜਾ ਸਨਾਤਨ ਧਰਮ ਸਭਾ ਮਾਨਸਾ ਅਤੇ ਹੋਰ ਵੀ ਸਮਾਜਿਕ, ਧਾਰਮਿਕ ਜੱਥੇਬੰਦੀਆਂ ਮੌਜੂਦਾ ਹਾਜ਼ਰ ਰਹੀਆਂ। ਕਥਾ ਸਮਾਪਤ ਕੀਤੀ ਅਤੇ ਲੰਗਰ ਲਗਾਇਆ ਗਿਆ। ਪੰਡਿਤ ਗਿਰਧਾਰੀ ਲਾਲ ਬ੍ਰਿੰਦਾਵਣ ਵਾਲਿਆਂ ਦਾ ਧੰਨਵਾਦ ਕੀਤਾ। ਗਊਸ਼ਾਲਾ ਕਮੇਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।