ਬਿਜਲੀ ਬੰਦ ਰਹੇਗੀ
66ਕੇਵੀ ਨਵੀਂ ਅਨਾਜ ਮੰਡੀ ਗਰਿੱਡ ਦੀ
Publish Date: Thu, 09 Apr 2026 07:15 PM (IST)
Updated Date: Fri, 10 Apr 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 66ਕੇਵੀ ਨਵੀਂ ਅਨਾਜ ਮੰਡੀ ਗਰਿੱਡ ਦੀ ਬਿਜਲੀ ਸਪਲਾਈ 10 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐਸਡੀਓ ਸ਼ਹਿਰੀ ਮਾਨਸਾ ਨੇ ਦਿੱਤੀ। ਇਸ ਨਾਲ ਇਸ ਗਰਿੱਡ ਤੋਂ ਚੱਲ ਰਹੇ ਸਾਰੇ 11ਕੇਵੀ ਫ਼ੀਡਰ, 11ਕੇਵੀ ਸਿਰਸਾ ਰੋਡ ਫ਼ੀਡਰ, 11ਕੇਵੀ ਤਲਵੰਡੀ ਰੋਡ ਫ਼ੀਡਰ, 11ਕੇਵੀ ਜਗਦੰਬੇ ਰੋਡ ਫ਼ੀਡਰ, 11ਕੇਵੀ ਕੈਨਾਲ ਫੀਡਰ, 11ਕੇਵੀ ਜਵਾਹਰਕੇ ਅਰਬਨ ਫੀਡਰ ਅਤੇ 11ਕੇਵੀ ਮੂਸਾ ਚੁੰਗੀ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।