ਪਿੰਡ ਉੱਭਾ ਦੇ ਬੂਥ ਨੰ.15 ਤੋਂ ਦੂਜੀ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ
Publish Date: Sun, 01 Feb 2026 06:20 PM (IST)
Updated Date: Mon, 02 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਉੱਭਾ ਦੇ ਬੂਥ ਨੰ.15 ਤੋਂ ਦੂਜੀ ਬੱਸ ਨੇ ਰਵਾਨਗੀ ਪਾਈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਵਿਰਾਸਤ ਸੇਵਾ ਸੰਗਠਨ ਮਾਨਸਾ ਹਰਜੀਤ ਸਿੰਘ ਦੰਦੀਵਾਲ, ਸ਼ਿੰਗਾਰਾ ਸਿੰਘ ਸਰਪੰਚ ਉੱਭਾ, ਸਤਨਾਮ ਸਿੰਘ, ਜਗਦੀਸ ਸਿੰਘ, ਮੈਨੇਜਰ ਨਸਪਿੰਦਰ ਸਿੰਘ ਦੰਦੀਵਾਲ, ਬੱਸ ਗਾਈਡ ਰਿੰਕਲਪਰੀਤ ਸਿੰਘ ਪਿੰਡ ਦੀ ਸਮੁੱਚੀ ਪੰਚਾਇਤ ਤੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਹਾਜ਼ਰ ਸੀ।