ਚੋਣ ਲੜਨ ਲਈ ਜਸਵੰਤ ਟੈਣੀ ਵੱਲੋਂ ਵਿਚਾਰਾਂ
ਨਗਰ ਕੌਂਸਲ ਚੋਣਾਂ
Publish Date: Sun, 19 Apr 2026 07:19 PM (IST)
Updated Date: Mon, 20 Apr 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਹਰ ਵਾਰਡ ’ਚ ਕੀਤੀਆਂ ਜਾ ਰਹੀਆਂ ਹਨ। ਭਾਜਪਾ ਦੇ ਸਰਕਲ 2 ਦੇ ਪ੍ਰਧਾਨ ਪ੍ਰੇਮ ਸਾਗਰ ਭੋਲਾ, ਜਨਕ ਰਾਜ, ਤਰਸੇਮ ਕੁਮਾਰ, ਐਸਸੀ ਵਿੰਗ ਦੇ ਪ੍ਰਧਾਨ ਜਸਵੰਤ ਸਿੰਘ ਟੈਣੀ, ਯੂਥ ਵਿੰਗ ਦੇ ਪ੍ਰਧਾਨ ਮਨੀਸ਼ ਕੁਮਾਰ ਦੀ ਮੌਜੂਦਗੀ ਵਿੱਚ ਜਸਵੰਤ ਟੈਣੀ ਤੇ ਉਨ੍ਹਾਂ ਦੇ ਸਪੁੱਤਰ ਸੁਖਵਿੰਦਰ ਸਿੰਘ ਸ਼ਿਸ਼ੂ ਵੱਲੋਂ ਵਾਰਡ-7 ਦੇ ਮੁਹੱਲਾ ਵਾਸੀਆਂ ਦਾ ਇਕੱਠ ਕੀਤਾ ਤੇ ਲੋਕਾਂ ਦੇ ਵਿਚਾਰ ਲਏ। ਨਗਰ ਕੌਂਸਲ ਦੀਆਂ ਚੋਣਾਂ ਵਿਚ ਵਾਰਡ-7 ਦੇ ਵਾਸੀਆ ਨੇ ਜਸਵੰਤ ਟੈਣੀ ਨੂੰ ਇਸ ਵਾਰ ਕੌਂਸਲਰ ਦੀਆਂ ਚੋਣਾਂ ਵਿਚ ਯਕੀਨ ਦਿਵਾਇਆ ਕਿ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਜਸਵੰਤ ਟੈਣੀ ਵੱਲੋਂ ਵਾਰਡ-7 ਦੇ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਤਰਸੇਮ ਲਾਲ, ਅਮਰਜੀਤ ਸਿੰਘ ਫੌਜੀ, ਵਿੱਕੀ ਕੁਮਾਰ, ਪ੍ਰੇਮ ਕੁਮਾਰ, ਪਵਨ ਸਿੰਘ ਖੱਤਕ.ਸ਼ਿੰਗਾਰਾ ਸਿੰਘ ਖੱਟਕ, ਰਾਮ ਸਿੰਘ, ਰਾਜੂ ਕੁਮਾਰ, ਡਾ. ਹਰਬੰਸ ਸਿੰਘ ਹਾਂਸੀ, ਵਿਕਰਮ ਕੁਮਾਰ.ਦਾਸਾ ਸਿੰਘ, ਰਾਜਾ ਸਿੰਘ. ਹੰਸਾ ਸਿੰਘ, ਟੋਨੀ ਸਿੰਘ, ਨਹਿਰੂ ਸਿੰਘ, ਜਸਪਾਲ ਸਿੰਘ, ਗੋਗੀ ਸਿੰਘ, ਸੁਖਦੇਵ ਸਿੰਘ, ਭੋਲਾ ਸਿੰਘ, ਰਾਕੇਸ਼ ਕੁਮਾਰ, ਅਮਰਜੀਤ ਸਿੰਘ ਖੱਟਕ, ਬਾਬਾ ਜਰਨੈਲ ਸਿੰਘ ਖਟਕ, ਬਹਾਦੁਰ ਸਿੰਘ ਖਟਕ, ਬਿੱਕਰ ਸਿੰਘ, ਕਾਲਾ ਖਟਕ, ਰੋਕੀ ਸਿੰਘ, ਹਾਕਮ ਸਿੰਘ, ਬਲਰਾਜ ਸਿੰਘ ਬੱਲੀ, ਬਲਜਿੰਦਰ ਸਿੰਘ, ਸਤਨਾਮ ਸਿੰਘ.ਹਰਪ੍ਰੀਤ ਸਿੰਘ, ਜੋਗਿੰਦਰਪਾਲ ਪੱਪੀ, ਇੰਦਰਾ ਦੇਵੀ. ਮੇਨਕਾ ਰਾਣੀ, ਮਲਕੀਤ ਕੌਰ, ਸ਼ਕੁੰਤਲਾ ਦੇਵੀ, ਨਿੱਕੀ, ਰਾਣੀ, ਗੁੱਡੀ ਦੇਵੀ, ਸਵਿੱਤਰੀ ਦੇਵੀ, ਵੀਰਪਾਲ ਕੌਰ, ਸ਼ਕੁੰਤਲਾ ਰਾਣੀ, ਸੋਨੂ ਰਾਣੀ ਆਦਿ ਮੌਜੂਦ ਰਹੇ।