ਹਰਜਿੰਦਰ ਸਿੰਘ ਨਿਯੁਕਤ ਹੋਏ ਡੀਐੱਸਪੀ ਸਬ ਡਵੀਜ਼ਨ ਮਾਨਸਾ
ਮਾਨਸਾ ਦੇ ਡੀਐਸਪੀ ਸਬ ਡਵੀਜ਼ਨ
Publish Date: Fri, 17 Apr 2026 08:42 PM (IST)
Updated Date: Sat, 18 Apr 2026 04:15 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਇੱਥੇ ਡੀਐੱਸਪੀ ਸਬ ਡਵੀਜ਼ਨ ਹਰਜਿੰਦਰ ਸਿੰਘ ਨੂੰ ਨਿਯੁਕਤ ਕੀਤਾ ਹੈ। ਉਹ ਪਹਿਲਾਂ ਏਸੀਪੀ ਐਸਡੀ ਗਿੱਲ (ਸਾਊਥ) ਲੁਧਿਆਣਾ ’ਚ ਤਾਇਨਾਤ ਸਨ। ਹਾਲਾਂਕਿ ਮਾਨਸਾ ਸਬ ਡਵੀਜ਼ਨ ‘ਚ ਪਹਿਲਾਂ ਤਾਇਨਾਤ ਡੀਐੱਸਪੀ ਬੂਟਾ ਸਿੰਘ ਗਿੱਲ ਦੀ ਬਦਲੀ ਪਟਿਆਲਾ ਵਿਖੇ ਹੋ ਗਈ ਹੈ।