ਮਾਨਸਾ ਵਿਖੇ 50 ਨੌਜਵਾਨ ਪਰਿਵਾਰਾਂ ਸਣੇ ਭਾਜਪਾ ’ਚ ਸ਼ਾਮਲ
50 ਦੇ ਕਰੀਬ ਵਿਅਕਤੀ
Publish Date: Wed, 21 Jan 2026 07:26 PM (IST)
Updated Date: Thu, 22 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ 50 ਦੇ ਕਰੀਬ ਵਿਅਕਤੀ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਛੱਡਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਪ੍ਰੇਮ ਸਾਗਰ ਭੋਲਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਆਪਣਾ ਜਨ-ਆਧਾਰ ਲਗਾਤਾਰ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਭਾਜਪਾ ਨਾਲ ਜੁੜ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚ ਭਾਜਪਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪਾਰਟੀ ਨਾਲ ਜ਼ੋੜੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਾਬਕਾ ਕੌਸਲਰ ਸਮਸ਼ੇਰ ਸਿੰਘ,ਮੁਨੀਸ਼ ਕੁਮਾਰ,ਅਰੁਣ ਕੁਮਾਰ,ਮਹਿੰਦਰ ਕੁਮਾਰ,ਸੱਤਾ ਰਾਮ, ਸੰਜੇ ਕੁਮਾਰ,ਈਸ਼ਵਰ ਕੁਮਾਰ, ਦਿਲਸ਼ੇਰ ਕੁਮਾਰ, ਬੰਟੀ ਕੁਮਾਰ ਤੇ ਲਖਵਿੰਦਰ ਕੁਮਾਰ ਆਦਿ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜ੍ਹਕੇ ਪਾਰਟੀ ਦੀਆਂ ਨੀਤੀਆਂ ਵਿੱਚ ਵਿ…