ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਣੇ ਇਕ ਕਾਬੂ
ਨਜਾਇਜ਼ ਸ਼ਰਾਬ
Publish Date: Tue, 03 Mar 2026 06:23 PM (IST)
Updated Date: Wed, 04 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਾਜਾਇਜ਼ ਸ਼ਰਾਬ 24 ਬੋਤਲਾਂ ਸਮੇਤ ਇੱਕ ਨੂੰ ਥਾਣਾ ਸਰਦੂਲਗੜ੍ਹ ਪੁਲਿਸ ਨੇ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸੀ/ਸਿ. ਸੁਖਪ੍ਰੀਤ ਸਿੰਘ ਮੁਲਜ਼ਮ ਰਛਪਾਲ ਸਿੰਘ ਉਰਫ਼ ਪਾਲੀ ਵਾਸੀ ਝੰਡਾ ਖੁਰਦ ਨੂੰ ਥਾਣਾ ਸਰਦੂਲਗੜ੍ਹ ਪੁਲਿਸ ਨੇ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।