ਇੱਕ ਨਜ਼ਰ
ਪਸ਼ੂਆਂ ਨੂੰ ਸਵਾ ਮਣੀ
Publish Date: Sun, 15 Feb 2026 07:31 PM (IST)
Updated Date: Sun, 15 Feb 2026 07:33 PM (IST)
1) ਪਸ਼ੂਆਂ ਨੂੰ ਸਵਾ ਮਣੀ ਲਗਵਾਉਣ ਲਈ ਸ਼੍ਰੀ ਕ੍ਰਿਸ਼ਨਾ ਧਾਮ ਗਊਸ਼ਾਲਾ ’ਚ ਪਹੁੰਚੇ ਸ਼ਰਧਾਲੂ ਨਾਲ ਪ੍ਰਧਾਨ ਵਿਨੋਦ ਕੁਮਾਰ। ਇਸ ਦੌਰਾਨ ਪ੍ਰਧਾਨ ਵਿਨੋਦ ਕੁਮਾਰ ਨੇ ਸ਼ਰਧਾਲੂਆਂ ਵੱਲੋਂ ਕੀਤੀ ਜਾ ਰਹੀ ਗਊਆਂ ਦੀ ਸੇਵਾ ਲਈ ਧੰਨਵਾਦ ਕੀਤਾ।