ਹਰਿਆਣਾ ਸ਼ਰਾਬ 36 ਬੋਤਲਾਂ ਸਮੇਤ ਇਕ ਕਾਬੂ
ਹਰਿਆਣਾ ਸ਼ਰਾਬ
Publish Date: Fri, 27 Feb 2026 03:59 PM (IST)
Updated Date: Fri, 27 Feb 2026 04:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਹਰਿਆਣਾ ਸ਼ਰਾਬ 36 ਬੋਤਲਾਂ ਸਮੇਤ ਇਕ ਨੂੰ ਥਾਣਾ ਸਦਰ ਮਾਨਸਾ ਪੁਲਿਸ ਨੇ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਬਾਵਾ ਸਿੰਘ ਵਾਸੀ ਨਰਿੰਦਰ ਪੁਰਾ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ 36 ਬੋਤਲਾਂ ਹਰਿਆਣਾ ਸਮੇਤ ਕਾਬੂ ਕੀਤਾ ਗਿਆ।