ਗੁੱਡ ਮਾਰਨਿੰਗ
ਸਮਾਂ ਮਨੁੱਖ ਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ
Publish Date: Mon, 23 Mar 2026 05:18 PM (IST)
Updated Date: Tue, 24 Mar 2026 04:02 AM (IST)
ਸਮਾਂ ਮਨੁੱਖ ਦੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਦੌਲਤ ਹੈ। ਸਮੇਂ ਨੂੰ ਵਿਅਰਥ ਗੁਆਉਣ ਨਾਲ ਬਾਅਦ ਵਿਚ ਪਛਤਾਵਾ ਹੀ ਮਿਲਦਾ ਹੈ। ਇਸ ਲਈ ਸਾਨੂੰ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।