ਗੁੱਡ ਮਾਰਨਿੰਗ
ਨਵੀਂ ਪੀੜ੍ਹੀ ਨੂੰ ਖੇਤੀ ਨਾਲ ਜੋੜਨਾ ਸਮੇਂ
Publish Date: Fri, 06 Mar 2026 06:54 PM (IST)
Updated Date: Sat, 07 Mar 2026 04:12 AM (IST)
ਨਵੀਂ ਪੀੜ੍ਹੀ ਨੂੰ ਖੇਤੀ ਨਾਲ ਜੋੜਨਾ ਸਮੇਂ ਦੀ ਲੋੜ ਹੈ। ਆਧੁਨਿਕ ਮਸ਼ੀਨਰੀ, ਡ੍ਰਿਪ ਸਿੰਚਾਈ ਪ੍ਰਣਾਲੀ ਅਤੇ ਉੱਚ ਕੁਆਲਟੀ ਬੀਜਾਂ ਦੀ ਵਰਤੋਂ ਨਾਲ ਅਸੀਂ ਉਪਜ ਵਧਾ ਸਕਦੇ ਹਾਂ। ਖੇਤੀ ਨੂੰ ਲਾਭਕਾਰੀ ਬਣਾਉਣ ਲਈ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਵੀ ਜ਼ਰੂਰੀ ਹੈ।