ਕਈ ਇਲਾਕਿਆਂ ’ਚ ਅੱਜ ਬਿਜਲੀ ਬੰਦ ਰਹੇਗੀ
ਪੀਐਸਪੀਸੀਐਲ ਦੇ ਵੱਡਮੁੱਲੇ ਖੱਪਤਕਾਰਾਂ
Publish Date: Tue, 21 Apr 2026 05:53 PM (IST)
Updated Date: Wed, 22 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 11 ਕੇਵੀ ਸਿਟੀ ਫੀਡਰ ਤੋਂ ਚੱਲਦਾ ਏਰੀਆ ਓਵਰ ਬ੍ਰਿਜ ਤੋਂ ਲੈ ਕੇ ਮੇਨ ਫਾਟਕ ਤੱਕ, ਵੀਰ ਨਗਰ ਮੁਹੱਲਾ, ਗਊਸ਼ਾਲਾ ਰੋਡ, ਜੈਨ ਸਕੂਲ ਵਾਲੀ ਗਲੀ, ਆਰੀਆ ਸਮਾਜ ਗਲੀ, ਸੁੰਨੀ ਗਲੀ, ਮੂਸੇ ਵਾਲੀ ਗਲੀ, ਪਾਰਕ ਵਾਲਾ ਸਾਰਾ ਏਰੀਆ, ਮਾਲ ਗੁਦਾਮ ਚੌਂਕ ਅਤੇ ਮੇਨ ਗੁਰਦੁਆਰਾ ਚੌਕ ਆਦਿ ਦੀ ਬਿਜਲੀ 22 ਅਪ੍ਰੈਲ 2026 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਘੰਟੇ ਲਈ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਪ੍ਰਭਾਵਿਤ ਰਹੇਗੀ। ਇਸ ਦੀ ਸਾਰੀ ਜਾਣਕਾਰੀ ਇੰਜੀ: ਗੁਰਬਖ਼ਸ਼ ਸਿੰਘ ਐੱਸ.ਡੀ.ਓ. ਸ਼ਹਿਰੀ ਮਾਨਸਾ ਤੇ ਇੰਜੀ. ਤਰਵਿੰਦਰ ਸਿੰਘ ਜੇਈ ਨੇ ਦਿੱਤੀ।