ਬਿਜਲੀ ਬੰਦ ਰਹੇਗੀ
66 ਕੇਵੀ ਮੱਤੀ ਤੋਂ ਚੱਲਦਾ 11ਕੇਵੀ ਮੱਤੀ ਅਰਬਨ
Publish Date: Mon, 13 Apr 2026 07:16 PM (IST)
Updated Date: Tue, 14 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੀਖੀ : 66 ਕੇਵੀ ਮੱਤੀ ਤੋਂ ਚੱਲਦਾ 11ਕੇਵੀ ਮੱਤੀ ਅਰਬਨ ਫ਼ੀਡਰ ਜ਼ਰੂਰੀ ਮੁਰੰਮਤ ਕਾਰਨ 14 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜਨੀਅਰ ਜਗਜੀਵਨ ਸਿੰਘ ਤੇ ਜੇਈ ਮੱਖਣ ਲਾਲ ਨੇ ਦਿੱਤੀ।