ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ ਅੱਜ
66 ਕੇਵੀ ਮੱਤੀ ਤੋਂ ਚਲਦਾ 11ਕੇਵੀ ਯੂ ਪੀ
Publish Date: Fri, 10 Apr 2026 06:36 PM (IST)
Updated Date: Sat, 11 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੀਖੀ : 66 ਕੇਵੀ ਮੱਤੀ ਤੋਂ ਚਲਦਾ 11ਕੇਵੀ ਯੂਪੀਐੱਸ ਫੀਡਰ ਜ਼ਰੂਰੀ ਮੁਰੰਮਤ ਕਾਰਨ 11 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜਨੀਅਰ ਜਸਵੀਰ ਸਿੰਘ ਤੇ ਜੇਈ ਮੱਖਣ ਲਾਲ ਨੇ ਦਿੱਤੀ।