- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਗੁਰਨੇ ਕਲਾਂ ਦੇ ਕੋਲ ਇਕ ਟਰੈਕਟਰ ਤੇ ਦੋ ਟਰੱਕ ਆਪਸ ਵਿੱਚ ਟਕਰਾ ਗਏ। ਇਸ ਦੌਰਾਨ ਤਿੰਨ ਜਣੇ ਜਖ਼ਮੀ ਹੋ ਗਏ। ਇਹ ਦੱਸਣ ਯੋਗ ਹੈ ਕਿ ਜਦ ਦੋ ਟਰੱਕ ਆਹਮਣੇ ਸਾਹਮਣੇ ਆ ਰਹੇ ਸਨ ਤਾਂ ਟਰੈਕਟਰ ਨਾਲ ਟਕਰਾ ਗਏ।

ਚਤਰ ਸਿੰਘ , ਪੰਜਾਬੀ ਜਾਗਰਣ, ਬੁਢਲਾਡਾ : ਪਿੰਡ ਗੁਰਨੇ ਕਲਾਂ ਦੇ ਕੋਲ ਇਕ ਟਰੈਕਟਰ ਤੇ ਦੋ ਟਰੱਕ ਆਪਸ ਵਿੱਚ ਟਕਰਾ ਗਏ। ਇਸ ਦੌਰਾਨ ਤਿੰਨ ਜਣੇ ਜਖ਼ਮੀ ਹੋ ਗਏ। ਇਹ ਦੱਸਣ ਯੋਗ ਹੈ ਕਿ ਜਦ ਦੋ ਟਰੱਕ ਆਹਮਣੇ ਸਾਹਮਣੇ ਆ ਰਹੇ ਸਨ ਤਾਂ ਟਰੈਕਟਰ ਨਾਲ ਟਕਰਾ ਗਏ।
ਹਾਦਸੇ ਵਿੱਚ ਟਰੱਕ ਚਾਲਕ ਮਨਦੀਪ ਸਿੰਘ, ਦੂਜਾ ਟਰੱਕ ਚਾਲਕ ਗੁਰਪ੍ਰੀਤ ਸਿੰਘ ਅਤੇ ਟਰੈਕਟਰ ਚਾਲਕ ਸੁਖਵੀਰ ਸਿੰਘ ਜਖ਼ਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ।