- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਸੀਨੀਅਰ ਸਿਟੀਜਨ ਕੌਂਸਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
ਮਾਨਸਾ : ਸਥਾਨਕ ਸੀਨੀਅਰ ਸਿਟੀਜ਼ਨ ਕੌਂਸਲ (ਰਜਿਸਟਰ) ਦੇ ਸਹਿਯੋਗ ਨਾਲ ਲਵ ਗੈਸਟਰੋ ਅਤੇ ਲੀਵਰ ਸੁਪਰ ਸਪੈਸ਼ਲਲਿਸਟ ਹਸਪਤਾਲ ਸੈਂਟਰ ਪਾਰਕ ਤੋਂ 50 ਮੀਟਰ ਅੱਗੇ ਸੂਏ ਸੀਨੀਅਰ ਸਿਟੀਜ਼ਨ ਕੌਂਸਲ ਦੇ ਸਹਿਯੋਗ ਨਾਲ ਗੈਸਟਰੋਲ ਲਿਵਰ ਤੇ ਪੇਟ ਦੀਆਂ ਬਿਮਾਰੀਆਂ ਦਾ ਵਿਸ਼ਾਲ ਮੁਫ਼ਤ ਚੈਕਅਪ ਕੈਂਪ 18 ਜਨਵਰੀ 2026 ਨੂੰ ਲਗਾਇਆ ਜਾਵੇਗਾ। ਮਾਨਸਾ ਜੋਨੀ ਜ਼ਿੰਦਲ ਸਥਾਨਕ ਸੀਨੀਅਰ ਸਿਟੀਜਨ ਕੌਂਸਲ ਰਜਿਸਟਰ ਦੇ ਸਹਿਯੋਗ ਨਾਲ ਲਵ ਗੈਸਟਰੋ ਤੇ ਲੀਵਰ ਸੁਪਰ ਸਪੈਸ਼ਲੀਸਟ ਹਸਪਤਾਲ (ਸੈਂਟਰ ਪਾਰਕ ਤੋਂ 50 ਮੀਟਰ ਅੱਗੇ ਸੂਏ ਵਾਲੇ ਰੋਡ ਨੇੜੇ ਹੋਟਲ ਮਾਨ ਪਲਾਜ਼ਾ) ਮਾਨਸਾ ਵਿਖੇ ਲਗਾਇਆ ਜਾ ਰਿਹਾ ਹੈ। ਕੌਂਸਲ ਦੇ ਪ੍ਰਧਾਨ ਰੁਲਦੂ ਰਾਮ ਬਾਂਸਲ, ਚੇਅਰਮੈਨ ਅਸ਼ੋਕ ਗਰਗ, ਸਰਪ੍ਰਸਤ ਪ੍ਰਸ਼ੋਤਮ ਬਾਂਸਲ ਨੇ ਦੱਸਿਆ ਕਿ ਇਸ ਕੈਂਪ ’ਚ ਹੈਪੇਟਾਇਟਿਸ ਬੀ ਤੇ ਸੀ (ਕਾਲਾ ਪੀਲੀਆ) ਜਿਗਰ ਦੀਆਂ ਬਿਮਾਰੀਆਂ ਵਿੱਚੋਂ ਹੈਪੋਟਾਈਸਟਸ ਦੇ ਟੈਸਟ ਤੋਂ ਇਲਾਵਾ ਬੀਪੀ ਤੇ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਦਰਸ਼ਨ ਪਾਲ ਗਰਗ ਜਨਰਲ ਸਕੱਤਰ, ਓਮ ਪ੍ਰਕਾਸ਼ ਜਿੰਦਲ ਕੈਸ਼ੀਅਰ ਤੇ ਤੀਰਥ ਸਿੰਘ ਮਿੱਤਲ ਫਾਊਂਡਰ ਮੈਂਬਰ ਨੇ ਕੈਂਪ ਬਾਰੇ ਹੋਰ ਵਧੇਰੇ ਜਾਣਕਾਰੀ ਦਿੱਤੀ ਕਿ ਪੇਟ ਦੀਆਂ ਬਿਮਾਰੀਆਂ ਜਿਵੇਂਕਿ ਐਸਡੀਟੀ, ਗੈਸ, ਜਿਗਰ ਦੀਆਂ ਸਮੱਸਿਆਵਾਂ, ਕਬਜ਼, ਖੂਨ ਦੀ ਉਲਟੀ, ਪੀਲੀਆ ਆਦਿ ਬਿਮਾਰੀਆਂ ਸਬੰਧੀ ਗੈਸਟਰੋਲੋਜੀ ਡਰ ਲਵ ਗਰਗ ਡੀਐਮ ਗੈਸਟਰੋ ਵੱਲੋਂ ਮੁਫਤ ਸਲਾਹ ਦਿੱਤੀ ਜਾਵੇਗੀ। ਲੀਵਰ ’ਚ ਸਖ਼ਤੀ (ਫਾਈਬਰੋਸਿਸ) ਜਾ ਚਰਬੀ ਵਾਲਾ ਜਾ ਜਿਗਰ (ਫੈਟੀ ਲੀਵਰ) ਦਾ ਮੁੱਖ ਟੈਸਟ ਫੈਬਰੋ ਸਕੈਪ( ਖਾਲੀ ਪੇਟ) ਇਹ ਟੈਸਟ ਬਹੁਤ ਹੀ ਘੱਟ ਰੇਟ ਤੇ ਕੀਤਾ ਜਾਵੇਗਾ। ਸੀਨੀਅਰ ਸਿਟੀਜਨ ਕੌਂਸਲ ਵੱਲੋਂ ਪੇਟ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਤੋਂ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੁਫਤ ਮੈਗਾ ਚੈੱਕ ਕੈਂਪ ’ਚ ਸਮੇਂ ਸਿਰ ਪਹੁੰਚਕੇ ਇਸਦਾ ਲਾਭ ਚੁੱਕਿਆ ਜਾਵੇ, ਗਾਵਾਲੇ ਰੋਡ ਨੇੜੇ ਹੋਟਲ ਮਾਨ ਪਲਾਜਾ ਮਾਨਸਾ ਵਿਖੇ ਲਗਾਇਆ ਜਾ ਰਿਹਾ ਹੈ।
ਕੌਂਸਲ ਦੇ ਪ੍ਰਧਾਨ ਰੁਲਦੂਰਾਮ ਬੰਸਲ ਚੇਅਰਮੈਨ ਅਸ਼ੋਕ ਗਰਗ ਸਰਪ੍ਰਸਤ ਪਰਸ਼ੋਤਮ ਬੰਸਲ ਨੇ ਦੱਸਿਆ ਕਿ ਇਸ ਕੈਂਪ ’ਚ ਹੈਪੇਟਾਟਾਈਟਸ ਬੀ ਤੇ ਸੀ ਕਾਲਾ ਪੀਲੀਆ ਜਿਗਰ ਦੀਆਂ ਬਿਮਾਰੀਆਂ ਵਿੱਚੋਂ ਹੈਪੋਟਾਈਸਿਸ ਦਾ ਟੈਸਟ ਤੋਂ ਇਲਾਵਾ ਬੀਪੀ ਤੇ ਸ਼ੂਗਰ ਦਾ ਚੈੱਕ ਟੈਸਟ ਮੁਫਤ ਕੀਤੇ ਜਾਣਗੇ ਦਰਸ਼ਨ ਪਾਲ ਗਰਗ ਜਨਰਲ ਸਕੱਤਰ ਓਮ ਪ੍ਰਕਾਸ਼ ਜਿੰਦਲ ਕੈਸ਼ੀਅਰ ਤੇ ਤੀਰਥ ਸਿੰਘ ਮਿੱਤਲ ਫਾਊਂਡਰ ਮੈਂਬਰ ਨੇ ਇਸ ਕੈਂਪ ਬਾਰੇ ਹੋਰ ਵਧੇਰੇ ਜਾਣਕਾਰੀ ਦਿੱਤੀ ਕਿ ਪੇਟ ਦੀਆਂ ਬਿਮਾਰੀਆਂ ਜਿਵੇਂ ਕਿ ਐੱਸਡੀਟੀ ਗੈਸ ਜਿਗਰ ਦੀਆਂ ਸਮੱਸਿਆਵਾਂ ਕਬਜ਼ ਖੂਨ ਦੀ ਉਲਟੀ ਪੀਲੀਆ ਆਦਿ ਬਵਾਣੀਆਂ ਸਬੰਧੀ ਗੈਸਟਰੋਲੋਜੀ ਦਾ ਟਰ ਲਵ ਗਰਗ ਸੀਡੀਐੱਮ ਗੈਸਟਰੋ ਵੱਲੋਂ ਮੁਫਤ ਸਲਾਹ ਦਿੱਤੀ ਜਾਵੇਗੀ। ਲੀਵਰ ’ਚ ਸਖਤੀ ਜਾਂ ਖਾਲੀ ਪੇਟ ਚਰਬੀ ਵਾਲਾ ਜਿਗਰ ਫੈਟੀ ਲੀਵਰ ਦਾ ਮੁੱਖ ਟੈਸਟ ਫੈਬਰੋ ਸਕੈਪ ਵਾਲਾ ਇਹ ਟੈਸਟ ਬਹੁਤ ਹੀ ਘੱਟ ਰੇਟ ’ਤੇ ਕੀਤਾ ਜਾਵੇਗਾ। ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਿਤ ਤੋਂ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੁਫਤ ਮੈਗਾ ਚੈੱਕਅਪ ਕੈਂਪ ’ਚ ਸਮੇਂ ਸਿਰ ਪਹੁੰਚ ਕੇ ਇਸਦਾ ਲਾਭ ਚੁੱਕਿਆ ਜਾਵੇ।