ਗੁੱਡ ਮਾਰਨਿੰਗ
ਟਰੈਫਿਕ ਨਿਯਮ ਸਿਰਫ ਕਾਨੂੰਨ ਨਹੀਂ
Publish Date: Wed, 01 Apr 2026 05:51 PM (IST)
Updated Date: Thu, 02 Apr 2026 04:05 AM (IST)
ਟ੍ਰੈਫ਼ਿਕ ਨਿਯਮ ਸਿਰਫ਼ ਕਾਨੂੰਨ ਨਹੀਂ, ਸਾਡੀ ਜ਼ਿੰਦਗੀ ਦੀ ਸੁਰੱਖਿਆ ਹਨ। ਇਨ੍ਹਾਂ ਦੀ ਪਾਲਣਾ ਨਾਲ ਸੜਕ ਹਾਦਸਿਆਂ ਨੂੰ ਕਾਫ਼ੀ ਹੱਦ ਤਕ ਰੋਕਿਆ ਜਾ ਸਕਦਾ ਹੈ। ਜ਼ਿੰਮੇਵਾਰ ਨਾਗਰਿਕ ਬਣੋ। ਆਪਣੇ ਤੇ ਹੋਰਨਾਂ ਦੀ ਜਾਨ ਦੀ ਕਦਰ ਕਰੋ ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ।