ਅੱਜ ਬਿਜਲੀ ਬੰਦ ਰਹੇਗੀ
66 ਕੇਵੀ ਮੱਤੀ ਤੋਂ
Publish Date: Sun, 19 Apr 2026 05:51 PM (IST)
Updated Date: Mon, 20 Apr 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੀਖੀ : 66 ਕੇਵੀ ਮੱਤੀ ਤੋਂ ਚਲਦਾ 11 ਕੇਵੀ ਮੱਤੀ ਸ਼ਹਿਰੀ ਫ਼ੀਡਰ ਜ਼ਰੂਰੀ ਮੁਰੰਮਤ ਕਾਰਨ 20 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਜਗਜੀਵਨ ਸਿੰਘ ਤੇ ਜੇਈ ਮੱਖਣ ਲਾਲ ਨੇ ਦਿੱਤੀ।