ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਗੁੱਡ ਮਾਰਨਿੰਗ
Publish Date: Sun, 19 Apr 2026 06:10 PM (IST)
Updated Date: Sun, 19 Apr 2026 06:12 PM (IST)
ਮਾਹਿਰ ਜਾਵੇਦ ਪਰਵੇਜ਼ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਸਮ ਵਿਚ ਖਾਸ ਤੌਰ ’ਤੇ ਚਿਹਰੇ ਦੀ ਸੰਭਾਲ ਕਰਨ ਲਈ ਜਿੱਥੇ ਰੋਜ਼ਾਨਾ ਘੱਟੋ ਘੱਟ ਦੋ ਵਾਰ ਫੇਸਵਾਸ਼ ਨਾਲ ਮੂੰਹ ਧੋਣਾ ਚਾਹੀਦਾ ਹੈ ਉੱਥੇ ਜ਼ਿਆਦਾ ਧੁੱਪ ਵਿਚ ਬਾਹਰ ਜਾਣ ਤੋਂ ਵੀ ਬਚਣਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਜ਼ੰਕ ਫੂਡ ਤੋਂ ਪ੍ਰਹੇਜ਼ ਕਰੋ ਅਤੇ ਦਿਨ ਵਿਚ ਪਾਣੀ ਦੇ 7-8 ਗਿਲਾਸ ਪੀਣਾ ਯਕੀਨੀ ਬਣਾਇਆ ਜਾਵੇ।